ਆਪਣੇ ਹੋਠਾਂ ਨੂੰ ਲਗਾਇਆ। ਪ੍ਰੇਮੀ ਜਹਾਂਗੀਰ ਨੇ ਪਿਆਰ-ਵਸ ਨੂਰਜਹਾਂ ਦੇ ਗਲ ਬਾਹਵਾਂ ਪਾ ਕੇ ਕਿਹਾ-ਕਿਉਂ ਮੈਂ ਠੀਕ ਕਹਿ ਰਿਹਾ ਹਾਂ ਨਾ ਮੇਰੀ ਪਿਆਰੀ?"ਨੂਰਜਹਾਂ ਨੇ ਮੁਸਕਰਾਂਦਿਆਂ ਹੋਇਆ ਕਿਹਾ- "ਹਾਂ, ਜਹਾਂ ਪਨਾਹ!"
-੧੧੬-