ਪ੍ਰੀਤਮ ਜੀ ਹੁਣ ਆਏ ਮਿਲੋ, ਮੈਂ ਭੁਲੀ ਨੂੰ ਗਲ ਲਾਏ ਮਿਲੋ, ਜਗ ਮੁੱਠੀ, ਜਗ ਭੁਲਾਇ, ਮਿਲੋ, ਜਾਉ ਬੁਧ ਹਰੀ, ਸਦ ਲਿਆਵੋ ਨੀਂ, ਕੋਈ ਰੁਠੜਾ ਯਾਰ ਮਨਾਵੋ ਨੀਂ। ਮੇਰਾ ਪ੍ਰੀਤਮ ਸੱਦ ਲਿਆਵੋ ਨੀਂ॥
੮੫