ਭੇਟਾ
ਪ੍ਰੀਤਮ ਜੀ! ਏ ਛੋਹ ਤੁਸਾਡੀ, ਪਾਰਸ ਅਰਸ਼ੀ ਆਹੀ॥ ਖੋਲ ਕਪਾਟ ਕਾਵ੍ਯ ਦੇ ਦਿਤੇ, ਰਬੀ ਰਮਜ਼ ਬੁਝਾਈ॥ ਬਿਰਹਾਂ, ਦਰਦ, ਏ ਸੋਚ ਉਡਾਰੀ, ਬੇਹੱਦ ਦੇਸ ਇਸ਼ਕ ਤੋਂ॥ ਭੇਟ ਅਮੋਲਕ ਮੋਤੀ ਹੰਝੂ, ਥਾਲ ਨੈਨਾਂ 'ਚਿ ਲਿਆਈ॥