ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/664

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਗੋਸਟਿ ( ੨੨ ) ਸਟੀਕ 000000000 (੭) ਸ਼ਾਂਤੀ ਤੇ ਸੰਤੋਖ (ਆਦਿਕ ਗੁਣਾਂ) ਦਾ {ਆਸਣ ਟਿਕਾਣਾ (ਕਿਵੇਂ) ਜਾਣੇਗਾ? ਅਤੇ (੮) ਵੈਰੀਆਂ ਨੂੰ ਕਿਵੇਂ ਮਾਰੇਗਾ ? (ਇਨ੍ਹਾਂ ਦਾ ਉੱਤਰ ੨੩ ਵੀਂ ਪੌੜੀ ਵਿਚ ਕਿਹਾ ਹੈ:- AMIT ANTIVIR (ਇਹ ਪ੍ਰਸਨ ਸੁਣਕੇ ਸਤਿਗੁਰੂ ਜੀ ਨੇ ਫੁਰਮਾਯਾ); ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੇ ਵਾਸੋ ॥ (ਹੇ ਸਿੱਧੋ !) ਗੁਰਾਂ ਦੇ ਉਪਦੇਸ਼ ਕਰਕੇ ਜ਼ੈਹਰ ਰ ਹੌਮੇ ਨੂੰ ਮਾਰੇ, ਤਾਂ ਆਪਨੇ ਸਰੂਪ ਵਿਚ ਵਾਸਾ ਹੋਵੇਗਾ। (ਅਤੇ ਇਹ ਸਭ ਗੱਲਾਂ ਆਪੇ ਪ੍ਰਗਟ ਹੋ ਜਾਣਗੀਆਂ)। ਜਿਨਿ ਰਚਿ ਰਚਿਆ ਤਿਸ ਸਬਦੁ ਪਛਾਣੈ ਨਾਨਕ ਤਾਕਾ ਦਾਸੋ ॥੨੧॥ ਜਿਸਨੇ (ਇਸ) ਰਚਨਾਂ ਨੂੰ ਰਚਿਆ ਹੈ, ਉਸਨੂੰ (ਗੁਰ ਸ਼ਬਦ ਕਰਕੇ (ਜਿਸਨੇ) ਪਛਾਣਿਆ ਹੈ (ਗੁਰੂ) ਨਾਨਕ ਉਸਦਾ ਦਾਸ ਹੈ। ਇਸ ਤੋਂ ਅੱਗੇ ਅਜੇ ਪਿਛਲੇ ਪੁਸ਼ਨਾਂ ਦਾ ਉੱਤ ਆਪ ਜੀ ਨੇ ਨਹੀਂ ਉਚਾਰਿਆ ਸੀ, ਜੋ ਇਕ ਸਿੱਧ ਨੇ ਅੱਗੇ ਪ੍ਰਸ਼ਨ ਕੀਤੇ:- ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ॥ (੧) ਇਹ (ਜੀਵ) ਕਿਥੋਂ ਔਂਦਾ ਹੈ (੨) ਕਿ