ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸਿਧ ਗੋਸਟਿ (29) GURUDWARA ATTA WA ਤ੍ਰੈ ਗੁਣ ਮੇਟੇ ਖਾਈਐ ਸਾਰੁ ॥ ਸਟੀਕ ਨਾਨਕ ਤਾਰੇ ਤਾਰਣਹਾਰੁ॥੨੦॥ (ਪ) ਤਿੰਨਾਂ ਗੁਣਾਂ (ਦੀ ਭਾਵਨਾ) ਮੇਰੇ (ਤਾਂ ਅਗਿਆਨ ਪ ਲੋਹਾ ਖਾਈਦਾ ਹੈ। (੬) ਸਤਿਗੁਰੂ ਜੀ ਆਖਦੇ ਹਨ ਫਿਰ) ਤਾਰਣ ਵਾਲਾ (ਆਪੇ) ਤਾਰੇਗਾ॥੨੦॥ ਆਦਿ ਕਉ ਕਵਨੁ ਬੀਚਾਰੁ ਕਬੀਅਲੇ ਸੁੰਨ ਕਹਾ ਘਰ ਵਾਸੋ ॥ ਪ੍ਰਸ਼ਨ:-(੧) ਆਦ (ਰੂਪ ਪਰਮੇਸਰ) ਦਾ ਕੀ ਵੀਚਾਰ ਕਹਿੰਦਾ ਹੈ ? ਅਤੇ (੨) ਅਫੁਰ ਕੇਹੜੇ ਘਰ ਵਿਚ ਵੱਸਦਾ ਹੈ? ਗਿਆਨ ਕੀ ਮੁਦ੍ਰਾ ਕਵਨ ਕਥੀਅਲੇ ਘਟਿ ਘਟਿ ਕਵਨ ਨਿਵਾਸੋ ॥ (੩) ਗਿਆਨ ਦੀ ਕੀ {ਮੁਦ੍ਰਾ} ਨਿਸ਼ਾਨੀ ਕਹੀ ਜਾਂਦੀ ? ਅਤੇ (੪) ਘਟ ਘਟ ਵਿਚ ਕਿਸਦਾ ਨਿਵਾਸ ਹੈ ? ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ॥ (੫) ਕਾਲ ਦਾ {ਠੀਗਾ} ਡੰਡਾ ਕਿਵੇਂ ਸਾੜੀਦਾ ਹੈ ? —ਅਤੇ (੬) ਨਿਰਭਉ ਸਰੂਪ ਵਿਚ ਕਿਵੇਂ ਜਾਈਦਾ ਹੈ ? ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੇ ਬੈਰਾਈਐ॥ TOO 000000