ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/658

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

TAMME A ਸਿਧ ਗੋਸਿਟ ( ੧੬ ) OD WOULAT AALAAAAAAA ਸਟੀਕ (੪) ਆਉਂਦਾ ਕੌਣ ਹੈ ? (ਪ) ਜਾਂਦਾ ਕੌਣ ਹੈ ? (੬-ਜੋ) ਤਿੰਨਾਂ ਲੋਕਾਂ ਵਿਚ (ਵਿਆਪਕ ਹੈ, ਉਸ ਵਿਚ) ਕੌਣ ਸਮਾ ਰਹਿੰਦਾ ਹੈ ? (ਇਨ੍ਹਾਂ ਦੇ ਉੱਤਰ ਗੁਰੂ ਜੀ TWITTE ਦੇਂਦੇ ਹਨ:- ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ॥ ਅੰਤਰਿ ਬਾਹਰਿ ਸਬਦਿ ਸੁ ਜੁਗਤਾ ॥ (੧–ਜੋ) ਘਟ ਘਟ ਵਿਚ (ਵਿਆਪਕ ਹੈ, ਉਹ ਪ੍ਰਮੇਸਰ) ਗੁਪਤ ਹੈ, (੨-ਉਸ ਨੂੰ ਜਾਣਨ ਵਾਲਾ) ਗੁਰਮੁਖ ਮੁਕਤ ਹੈ। (੩-ਸਰੀਰ ਦੇ) ਅੰਦਰ ਤੇ ਬਾਹਰ ਬ੍ਰਹਮ ਹੀ ਜੁੜਿਆ ਹੋਯਾ ਹੈ। ਮਨਮੁਖਿ ਬਿਨਸੈ ਆਵੈ ਜਾਇ॥ ਨਾਨਕ ਗੁਰਮੁਖਿ ਸਾਚਿ ਸਮਾਇ॥ ੧੩॥ (੪੫) ਮਨਮੁਖ ਹੀ ਜੰਮਣ ਮਰਣ ਵਿਚ ਨਾਸ ਹੁੰਦਾ ਹੈ।(੬) ਸਤਿਗੁਰੂ ਜੀ (ਆਖਦੇ ਹਨ) ਗੁਰਮੁਖ ਸੱਚ ਵਿਚ ਸਮਾ ਰਹਿੰਦਾ ਹੈ ॥ ੧੩ ॥ (ਫੇਰ ਪ੍ਰਸ਼ਨ):- ਹੀ ਕਿਉ ਕਰਿ ਬਾਧਾ ਸਰਪਨਿ ਖਾਧਾ ॥ ਕਿਉ ਕਰਿ ਖੋਇਆ ਕਿਉ ਕਰਿ ਲਾਧਾ ॥ (੧-ਜੀਵ) ਕਿਸ ਤਰ੍ਹਾਂ ਬੱਧਾ ਹੈ ? ।੨-ਕਿਸ ਕਰਕੇ ਇਸਨੂੰ) ਸੱਪਨੀ [ਮਾਯਾ ਨੇ ਖਾਧਾ ਹੈ ? (੩) ਕਿਸ ਕਰਕੇ (ਇਸਨੇ ਜਨਮ) ਖੋਯਾ ਹੈ ? (੪)-ਕਿਸ ਤਰ੍ਹਾਂ (ਨਫਾ