ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/657

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਟੀਕ ਸਿਧ ਗੋਸਿਧਿ ( ੧੫ ) ਕਾਂਇਆ ਕੜਾਸਣੁ ਮਨੁ ਜਾਗੋਟੀ॥ ATTAWATO (ਜੋ) ਮੂਧੇ (ਹਿਰਦੇ ਨੂੰ ਸਿੱਧਾ ਕੀਤਾ ਹੈ, ਏਹ) ਖੱਪਰ ਹੈ, ਜੋ) ਪੰਜ ਤੱਤ (ਦੀ ਰਹਿਤ ਧਾਰੀ ਹੈ, ਏਹ) ਪੰਚ ਕਲੀ ਪੀ ਹੈ, (ਜੋ) ਕਾਯਾਂ ਨੂੰ ਕੜਿਆ ਹੈ, (ਏਹ) ਔਕੜਾਸਣ ਹੈ, ਅਤੇ ਜੋ) ਮਨ ਨੂੰ {ਜਗੋਟੀ}ਜੋੜਿਆ ਹੈ, (ਏਹੋ) ਜਗੋਟੀ ਲੰਗੋਟੀ ਪਹਰੀ ਹੈ। ਸਭੁ ਸੰਤੋਖੁ ਸੰਜਮੁ ਹੈ ਨਾਲਿ॥ ਨਾਨਕ ਗੁਰਮੁਖਿ ਨਾਮੁ ਸਮਾਲਿ ॥੧੧॥ (ਜੋ) ਜਤ, ਸਭ ਤੋਂ ਸੰਜਮ (ਹੈ, ਇਹ ਮੇਰੇ) {ਨਾਲਿ} ਸਾਥੀ [ਚੇਲੇ] ਹਨ। (ਜੋ)ਨਾਮ ਦਾ ਸੰਭਾਲਨਾ ਹੈ, (ਏਹ ਮੇਰਾ ਗੁਰਮੁਖਿ ਉਤੱਮ ਗੁਰੂ ਹੈ ॥ ੧੧॥ (ਸਿਧਾਂ ਫੇਰ ਪੂਸਨ ਕੀਤੇ।:- ਕਵਨੁ ਸੁ ਗੁਪਤਾ ਕਵਨੁ ਸੁ ਮੁਕਤਾ ॥ ਕਵਨੁ ਸੁ ਅੰਤਰਿ ਬਾਹਰਿ ਜੁਗਤਾ ॥ (੧) ਗੁਪਤ ਕੌਣ ਹੈ ? (੨) ਮੁਕਤ ਕੌਣ ਹੈ ? (੩) ਅੰਦਰ ਬਾਹਰ ਜੁੜਿਆ ਕੌਣ ਹੈ ? ਕਵਨੁ ਸੁ ਆਵੈ ਕਵਨੁ ਸੁ ਜਾਇ ॥ ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ ॥੧੨ ॥

ਕੜਾਸਨ ਤੇ ਜਗੋਟੀ ਵਿਚ ਸਲੇਸ ਹੈ, ਇਨ੍ਹਾਂ ਦੇ ਅਰਥ ਦੋ ਹੋਏ ਹਨ, ਕੜਾਸਣ ਦਾ ਅਰਥ ਕੜਾ ਹੈ, ਜੋ ਨਾਗੇ ਸਾਧੂ ਲੱਗਦੀ ਨਾਲ ਇੰਦੀ ਦੇ ਉਪਰ ਰਖਦੇ ਹਨ । 005:00000000000000

  • CUWKIE TE KUDE MEI KRAN BHIKEN