ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸਿਧ ਗੋਸਟਿ ( ੧੧ ) ਸਟੀਕ RODHOPADDA RAHAANUATU VEKHA ਹੱਟੀਆਂ ਅਤੇ ਰਸਤਿਆਂ ਤੋਂ ਨਿਰਾਲਾ (ਹੋਕੇ) ਜੰਗਲ ਦੇ ਰੁੱਖਾਂ ਤੇ ਬਿਰਖਾਂ ਹੇਠਾਂ ਜਾਕੇ ਰਹੇ। ਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ॥ ਕੰਦ ਮੂਲ ਦਾ ਭੋਜਨ ਖਾਈਏ, ਜੋਗੀ ਕਹਿੰਦੇ ਹਨ, ਇਹ) ਗਿਆਨ ਦਾ (ਸਾਧਨ ਹੈ)। ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ॥ ਤੀਰਥਾਂ ਤੇ ਨ੍ਹਾਈਏ ਤਾਂ ਸੁਖ ਰੂਪ ਫਲ [ਮੁਕਤੀ] ਨੂੰ ਪਾਈਦਾ ਹੈ, ਅਤੇ (ਮੁੜ ਅਵਿਦਯਾ ਰੂਪ) ਮੈਲ ਦੀ ਕਾਈ ਨਹੀਂ ਲੱਗੇਗੀ । ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ॥੭॥ ਗੋਰਖ ਦਾ ਚੇਲਾ ਲੋਹਾਰੀਪਾ ਕਹਿੰਦਾ ਹੈ, ਤਪਾ ਜੀ ਤੁਸੀ) ਓਹੀ ਜੋਗ ਜੁਗਤੀ ਦੀ ਬਿਧੀ ਧਾਰਨ ਕਰ ਲਵੋ) ॥੭॥ (ਇਸ ਦੇ ਉੱਤਰ ਵਿਚ ਸਤਿਗੁਰੂ ਜੀ ਨੇ ਫੁਰਮਾਯਾ :- ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੋਲਾਈ ॥ ਹੱਟਾਂ ਤੇ ਰਸਤਿਆਂ (ਵਿਚ ਰਹੇ, ਪਰ ਮਨ ਨੂੰ ਮੋਹ ਰੂਪ) ਨੀਂਦ ਨ ਆਵੇ, ਅਤੇ {ਪਰ ਘਰਿ} ਪਰ ਇਸਤ੍ਰੀ ਵੱਲੋਂ ਚਿਤ ਨੂੰ