ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/650

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

AKKE TANK ਸਿਧ ਗੋਸਟਿ (੮) ਸਟੀਕ KARTE MALAYA MILK NAME ਲਈ ਸਤਿਗੁਰੂ ਜੀ ਉਸਦਾ ਸਤਿਕਾਰ ਕਰਦੇ ਹੋਏ ਫੁਰਮਾਂਦੇ ਹਨ):- ਆਪੇ ਆਖੈਆਪੇ ਸਮਝੈਤਿਸੁ ਕਿਆ ਉਤਰੁ ਦੀਜੈ (ਹੇ ਚਰਪਟ ! ਜੋ ਪੁਰਸ) ਆਪੇ (ਗੱਲ) ਆਖੇ ਅਤੇ ਆਪੇ (ਉਸਨੂੰ) ਸਮਝੇ, (ਫਿਰ) ਉਸਨੂੰ ਕੀਹ ਉੱਤਰ ਦੇਈਏ। (ਅਰਥਾਤ ਤੂੰ ਸਭ ਕੁਝ ਜਾਣਦਾ ਹੈਂ, ਤੈਨੂੰ ਅਸੀਂ ਉੱਤਰ ਕੀ ਦੇਈਏ ? ਏਹ ਸੁਣਕੇ ਚਰਪਟ ਨਾਥ ਨੇ ਬੇਨਤੀ ਕੀਤੀ:- ਸਾਚੁ ਕਹਹੁ ਤੁਮ ਪਾਰਗਰਾਮੀ , ਤੁਝੁ ਕਿਆ ਬੈਸਣੁ ਦੀਜੈ॥੪॥ ਹੇ ਪਾਰਗਰਾਮੀ ! (ਆਪ) ਸੱਚ ਕਹਿੰਦੇ ਹੋ, ਤੁਹਾਥੋਂ ਕੀ (ਲੁਕਿਆ ਹੈ, ਪਰ ਮੈਂ ਆਪ ਦੀ ਰਸਨਾ ਤੋਂ ਸੁਣਿਆ ਚਾਹੁੰਦਾ ਹਾਂ, ਇਸ ਲਈ) {ਬੈਸਣ ਉਤਰ ਦੇਵੋ ॥੪॥ (ਚਰਪਟ ਨਾਥ ਦੀ ਨਿ ਨੇ ਫੁਰਮਾਯਾ):- ਵੇਖਕੇ ਸਤਿਗੁਰੂ ਜੀ ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈਸਾਣੇ ॥ (ਹੇ ਚਰਪਟ !) ਜਿਸ ਤਰ੍ਹਾਂ ਪਾਣੀ ਵਿਚ ਕਮਲ ਨਿਰ - ਲੇਖ (ਰਹਿੰਦਾ ਹੈ ਅਤੇ ਜਿਸ ਤਰਾਂ) ਮੁਰਗਾਈ {ਨੈ} ਨਦੀ ਦੇ {ਸਾਣੇ} ਸਾਹਮਣੇ (ਹੀ ਜਾਂਦੀ ਹੈ)। ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥