ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/649

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਗੋਸਟਿ ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ॥ ਸਟੀਕ (੧)–(ਜੋ) ਅਚੱਲ ਨਾਰਾਇਣ (ਹੈ, ਉਸਦੇ ਆਸਣਿ ਸਰੂਪ ਵਿਚ (ਸਾਡੇ) ਬੈਠਣ ਦਾ ਆਸਣ ਟਿਕਾਣਾ ਪਰ ਅਜੇਹੇ ਲੱਖਣ ਗੁਰੂ ਜੀ ਦੀ ਸਿਖੜਾ ਕਰਕੇ(ਅਸਾਂ) ਪਾਏ ਹਨ । (ਸਿੱਧਾਂ ਨੇ ਫਿਰ ਪ੍ਰਸਨ ਕੀਤਾ—ਇਹ ਲੱਖਣ ਕਿਵੇਂ ਪਾਏ ਜਾਂਦੇ ਹਨ ? (ਉੱਤਰ`:- ਗੁਰਮੁਖਿਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ॥੩॥ ਸਤਿਗੁਰਾਂ ਤੋਂ (ਜਗਯਾਸੂ) ਪੁੱਛੇ, (ਫਿਰ) ਆਪਣੇ ਰੂਪ ਨੂੰ ਪਛਾਣੇ ਅਤੇ ਸਚੇ (ਨਾਮ ਨੂੰ ਜਪੇ, ਤਦ) ਸਚ ਵਿਚ ਸਮਾਏਗਾ, ਇਸ ਤਰ੍ਹਾਂ ਇਹ ਗੁਣ ਆਪੇ ਆ ਜਾਵਨਗੇ॥ ੩ ॥ (ਇਹ ਸੁਣਕੇ ਚਰਪਟ ਨਾਥ ਨੇ ਕਿਹਾ):- ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥ ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਗੋ। ਦੁਨੀਆਂ (ਇਕ) ਨਾਂ-ਤਰੇ ਜਾਣ ਵਾਲਾ ਸਮੁੰਦਰ ਕਹੀਦਾ ਹੈ, (ਇਸ ਤੋਂ) ਕਿਸ ਤਰ੍ਹਾਂ ਪਾਰ ਲੰਘੀਦਾ ਹੈ ? {ਅਉਧੂ} ਜੋਗੀ ਨੇ ਕਿਹਾ । (ਹੇ ਗੁਰੂ) ਨਾਨਕ ! ਇਸਦਾ) ਸੱਚਾ {ਬੀਚਾਰੋ} ਉੱਤਰ ਦੇਹੁ । ਚਰਪਟ ਨੋਟ–(ਚੂੰਕਿ ਚਰਪਟ ਨਾਥ ਭਲਾ ਪੁਰਸ ਸੀ, ਇਸ 10000000000050007000 WE KN