ਸਿਧ ਗੋਸਟਿ (4) ਸਟੀਕ ਲ ਨਾਲ ਹਿਰਦਾ ਸ਼ੁੱਧ ਹੁੰਦਾ ਹੈ ਅਤੇ ਮੁਕਤੀ ਮਿਲਦੀ ਹੈ | ਰ ਸੁਣਕੇ ਸਤਿਗੁਰੂ ਜੀ ਨੇ ਉੱਤਰ ਦਿੱਤਾ- ਕਿਆ ਭਵੀਐ ਸਚਿ ਸੂਚਾ ਹੋਇ ॥ ਚ ਸਬਦ ਬਿਨੁ ਮੁਕਤਿ ਨ ਕੋਇ॥੧॥ਰਹਾਉ॥ (ਹੇ ਸਿਧੋ ! ਤੀਰਥਾਂ ਤੇ) ਕੀ ਭੌਣਾ ਹੈ, ਸੱਚ ਕਰਕੇ ਹਿਰਦਾ ਸੁਧ ਹੁੰਦਾ ਹੈ।(ਅਤੇ ਗੁਰੂ ਦੇ) ਸੱਚੇ ਉਪਦੇਸ਼ ਤੋਂ ਬਿਨਾਂ ਕੋਈ ਭੀ ਮੁਕਤ ਨਹੀਂ (ਹੁੰਦਾ। ਇਹ ਸੁਣਕੇ ਸਿਧਾਂ ਨੇ ਸੰਨ ਕੀਤੇ, ਜਿਨ੍ਹਾਂ ਦਾ ਅਨੁਵਾਦ ਸ੍ਰੀ ਗੁਰੂ ਜੀ ਨੇ ਆਪਣੀ ਬਣੀ ਵਿਚ ਕੀਤਾ ਹੈ:- ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ॥ (੧) ਤੁਸੀਂ ਕੌਣ ਹੋ ? (੨) ਤੁਹਾਡਾ ਨਾਮ ਕੀ ਹੈ ? ੩ ਤੁਹਾਡਾ {ਮਾਰਗ} ਪੰਥ ਕੀ ਹੈ ? ਅਤੇ (੪) ਤੁਹਾਡਾ ਯੋਜਨ ਕੀ ਹੈ ? ਇਨ੍ਹਾਂ ਚੌਹਾਂ ਪ੍ਰਸਨਾਂ ਦਾ ਉੱਤਰ ਕਹਿੰਦੇ ਹਨ):- ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥ (ਮੈਂ) ਸੱਚ ਹਾਂ, (੨) ਬੇਨਤੀ ਕਹਣ ਵਾਲਾ ਗੋ (ਸੰਗਯਾ (ਨਾਮ] ਹੈ, (੩) ਮੇਰਾ ਸੰਤ (ਮਾਰਗ ਹੈ, ਅਤੇ ਤਾਂ ਮੈਂ) ਸੰਤਾਂ ਤੋਂ ਕੁਰਬਾਨ ਜਾਂਦਾ ਹਾਂ(ਏਹੋ ਮੇਰਾ ਪ੍ਰਯੋਜਨ ਹੈ) ਤੋਂ (ਇਹ ਉੱਤਰ ਸੁਣਕੇ ਸਿਧਾਂ ਫੇਰ ਪੁਸ਼ਨ ਕੀਤੇ:- (੧) www
ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/647
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ