ਸਿਧ ਗੋਸਿਟ ( 3 ) ਸਟੀਕ KANCHAR AAA MARRRRRRRE U MER ਸਿੱਧ-ਤਪਾ ਜੀ ! ਆਪ ਨੇ ਮਰਯਾਦਾ ਭੰਗ ਕੀਤੀ ਹੈ, ਯਾਦਾ ਪ੍ਰਸ਼ੋਤਮ ਹੋਕੇ ਆਪ ਲਈ ਏਹ ਯੋਗ ਨਹੀਂ ਹੈ, ਆਪ ਨੂੰ ਯਥਾ ਕ੍ਰਮ ਨਮਸ਼ਕਾਰ ਕਰਨੀ ਚਾਹੀਦੀ ਸੀ। ਗੁਰੂ ਜੀ-ਸਿਧੋ ! ਕ੍ਰਮ ਭੰਗ ਦੂਸ਼ਨ ਤਦ ਹੁੰਦਾ, ਜੇ ਕਿਸੇ ਵਿਚ ਊਚ ਨੀਚ ਪਦ ਹੁੰਦਾ, ਸਰੀਰ ਸਭ ਦਾ ਪੰਜਾਂ ਤਤਾਂ ਦਾ ਹੈ ਇਸ ਲਈ ਸਰੀਰਕ ਅਵਸਥਾ ਸਭ ਦੀ ਇਕ ਸਾਰ ਹੈ, ਚੇਤਨ ਸੱਤਾ ਸਭਨਾਂ ਵਿਚ ਇਕ ਹੈ, ਇਸ ਲਈ ਸਾਰੇ ਇਕ ਹਨ, ਏਹੋ ਜਾਣਕੇ ਅਸਾਂ ਇਕੋ ਵੇਰੀ ਸਭ ਨੂੰ ਨਮਸ਼ਕਾਰ ਕੀਤੀ ਹੈ ਸਿੱਧ-ਆਪਦਾ ਕਥਨ ਸਹੀ ਹੈ, ਪਰ ਮਰਯਾਦਾ ਜੂ ਗਇਮ ਕੀਤੀ ਜਾ ਚੁੱਕੀ ਹੈ, ਤੁਹਾਡੀ ਦ੍ਰਿਸਟੀ ਵਿਚ ਸਭ ਇਕ ਹੈ, ਪਰ ਸਾਡੇ ਭੇਖ ਦੀ ਮਾਣ ਮਰਯਾਦਾ ਤਾਂ ਭੰਗ ਹੋਈ ਹੈ। ਜੋ ਇਹ ਚਰਚਾ ਸੁਮੇਰ ਤੇ ਹੋਈ ਹੈ, ਅਤੇ ਇਸ ਤੋਂ ਏਹ ਭਾਸਦਾ ਭੀ ਹੈ, ਕਿਉਂਕਿ ‘ਕਿਸ ਕਾਰਣ ਗ੍ਰਹਿ ਤਜਿਓ ਉਦਾਸੀ ॥ ਕਿਸ ਕਾਰਣ ਇਹ ਭੇਖ ਨਿਵਾਸੀ ਆਦਿਕ ਤੁਕਾਂ ਸੁਮੇਰ ਨਾਲ ਕਰ ਖਾਂਦੀਆਂ ਹਨ, ਕਾਰਣ ਜਦ ਆਪ ਸੁਮੇਰ ' ਤੇ ਗਏ ਸਨ, ਉਸ ਵੇਲੇ ਉਦਾਸੀ ਭੇਖ ਸੀ-ਅਤੇ ਜਦ ‘ਅਚਲ' ਜਾਂਦੇ ਹਨ, ਉਸ ਵੇਲੇ ਗਹਸਥੀ ਬਾਣਾ ਸੀ, ਇਸੇ ਲਈ ਤਾਂ ਭੰਗਰ ਨਾਥ ਨੇ ਤਰਕ ਕੀਤੀ ਸੀ, ‘ਭੇਖ਼ ਉਤਾਰ ਉਦਾਸ ਦਾ ਵਤ ਕਿਉ ਸੰਸਾਰੀ ਰੀਤ ਚਲਾਈ ? ਇਤਆਦਿਕ ਬਚਨਾਂ ਤੋਂ ‘ਸਿਧ ਹੁੰਦਾ ਹੈ, ਜੋ ਇਹ ਗੋਸ਼ਟ ਸੁਮੇਰ ਤੇ ਹੋਈ ਹੈ, ਸ਼ੋ ਭਾਈ ਜੀ ਨੇ ਭੀ ਕਿਹਾ ਹੈ “ਸਬਦਿ ਜੋੜੀ ਸਿਧ ਮੰਡਲੀ ਕੀਤੋ ਸੁ ਅਪਨਾ ਪੰਥ ਨਿਰਾਲਾ' ਅਤੇ ਜੋ ਚਰਚਾ ਮੰਚਲ ਵਿਚ ਹੋਈ ਹੈ, ਉਹ ਮਾਝ ਦੀ ਵਾਰ ਰਾਮਕਲੀ ਦੀ ਵਾਰ ' ਤੇ ਵਿਚ ਆਈ ਹੈ। ANDRAMAY ENGL
ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/645
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ