ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/644

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਗੋਸਟਿ (੨) ਸਟੀਕ FATAL AWARE ARE ARE INT ਇਸ ਲਈ ਇਸ ਦਾ ਨਾਮ ਆਪ ਜੀ ਨੇ “ਸਿਧ ਗੋਸਟਿ ਰੱਖ ਦਿਤਾ- ਸਿਧ ਸਭਾਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ (ਸਤਿਗੁਰੂ ਜੀ ਨੇ ਕਿਹਾ-ਹੇ ਸਿਖੋ ! ਜਿਥੇ ਅਸੀਂ ਆਸਣ ਕਰਕੇ ਬੈਠੇ (ਹੋਏ ਸਾਂ,) {ਸਿਧ ਸਭਾ} ਸਿਧ ਮੰਡਲੀ (ਉਥੇ ਆਈ, ਤਾਂ ਅਸਾਂ ਕਿਹਾ-ਹੇ) ਸੰਤ ਮੰਡਲੀ ! (ਆਪ ਦੀ) ਜੈਕਾਰ ਹੋਵੇ । AMALKAN AMMS MELAMKEWE

  • ਸੰਪ੍ਰਦਾਈ ਗਿਆਨੀ ਇਸ ਤੁਕ ਦਾ ਅਰਥ ਇਸਤਰ੍ਹਾਂ

ਕਰਦੇ ਹਨ- (ਜਿੱਥੇ) ਸਿਧ ਸਭਾ ਕਰਕੇ (ਆਪੋ ਆਪਣੇ) ਆਸਨਾਂ ਉਤੇ ਬੈਠੇ (ਹੋਏ ਸਨ, ਸ੍ਰੀ ਗੁਰੂ ਜੀ ਨੇ ਉਥੇ ਜਾਕੇ ਕਿਹਾ—ਹੇ) ਸੰਤ ਸਭਾ ! (ਆਪਦੀ) ਜੈਕਾਰ ਹੋਵੇ ਪਰ ਵਿਚਾਰ ਇਹ ਹੈ, ਕਿ ਚਰਚਾ ਕਰਨ ਲਈ ਸਿਧਆਏ ਹਨ, ਸ੍ਰੀ ਗੁਰੂ ਸਾਹਿਬ ਜੀ ਨਹੀਂ ਗਏ, ਜੇਹਾ ਕਿ ਭਾਈ ਜੀ ਨੇ ਦਸਿਆ ਹੈ-‘ਖਾਧੀ ਖੁਣਸ ਜੋਗੀਸਰਾਂ ਗੋਸਟਿ ਕਰਨਿ ਸਭਿ ਉਠਿ ਆਈ।” ਪਰ ਹਾਂ ਜੇ ਇਹ ਮੰਨਿਆ ਜਾਏ ਕਿ ਇਹ ਚਰਚਾ ਸੁਮੇਰ ਉਤੇ ਹੋਈ ਹੈ, ਤਦ ਸੰਪ੍ਰਦਾਈ ਅਰਥ ਦਰੁਸਤ ਹੈ, ਕਿਉਂਕਿ ਭਾਈ ਜੀ ਨੇ ਦਸਿਆ ਹੈ—‘ਫਿਰ ਜਾ ਚੜੈ ਸੁਮੇਰ ਤੇ ਸਿਧ ਮੰਡਲੀ ਦ੍ਰਿਸ਼ਟੀ ਆਈ "। ਪਰ ਸੰਪ੍ਰਦਾਈ ਇਹ ਕਹਿੰਦੇ ਹਨ, ਜੋ ਚਰਚਾ ਅਚਲ ਵਟਾਲੇ ਹੋਈ ਹੈ, ਅਤੇ ਭਾਈ ਜੀ ਨੇ ਪ੍ਰਗਟ ਕੀਤਾ ਹੈ—‘ਬਾਬੇ ਕੀਤੀ ‘ਸਿਧ ਗੋਸਟਿ’ ਸਬਦੁ ਸਾਂਤਿ ਸਿਧਾਂ ਵਿਚ ਆਈ ਤਾਂ ਫਿਰ ਇਹ ਕਹਿਣਾ ਕਿ ਸ੍ਰੀ ਗੁਰੂ ਜੀ ਨੇ ਸਿਧਾਂ ਦੇ ਆਸਣਿ ਤੇ ਜਾਕੇ ਕਿਹਾ ਠੀਕ ਨਹੀਂ ਹੈ । ਗਿਆਨੀ ਬਬੇਕਾ ਸਿੰਘ ਜੀ ਕਿਹਾ ਕਰਦੇ ਸਨ, THE A 3020000