ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/642

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੜਨ ਯੋਗ ਉਤਮ ਗ੍ਰੰਥ ਪਾਣ ਸੰਗਲੀ—ਇਹ ਉਹੋ ਪ੍ਰਾਚੀਨ ਗ੍ਰੰਥ ਹੈ ਜੋ ਸਤਿਗੁਰੂ ਨਾਨਕ ਦੇਵ ਜੀ ਨੇ ਸੰਗਲਾਦੀਪ ਦੇ ਰਾਜੇ ਸ਼ਿਵਨਾਭ ਨੂੰ ਬਖਸ਼ਿਆ ਹੈ । ਇਸ ਵਿਚ ਯੋਗ ਮਾਰਗ ਦੇ ਬਚਨ ਹਨ। ਸਤ ਸੰਗੀਆਂ ਦੇ ਸਤਸੰਗੀਆਂ ਪੜਨ ਯੋਗ ਪੁਸਤਕ ਹੈ। ਭੇਟਾ ੩॥ ਪ੍ਰਬੋਧ ਚੰਦ੍ਰ ਨਾਟਕ ਸਟੀਕ ਹਰ ਇਕ ਸਤਿਸੰਗੀ ਵਿਦਵਾਨ ਸਾਧੂ ਮਹਾਤਮਾ ਇਸ ਮਹਾਨ ਪਵਿਤ ਗ੍ਰੰਥ ਤੋਂ ਜਾਣੂ ਹੈ ਇਸ ਗ੍ਰੰਥ ਦੇ ਪੜਨ ਤੋਂ ਪੁਰਸ਼ ਨੂੰ ਗਯਾਨ ਪ੍ਰਾਪਤ ਹੁੰਦਾ ਹੈ ਸੰਸਾਰੀ ਪਦਾਰਥਾਂ ਵਲੋਂ ਘਣਾ ਉਪਜਦੀ ਹੈ। ਪੁਸਤਕ ਪੜਨ ਯੋਗ ਹੈ।ਭੇਟਾ ੫]]) ਗਿਆਨ ਵੈਰਾਗ ਸਾਗਰ-ਸੰਧੂ ਮਹਾਤਮਾ ਹਰੀ ਭਗਤਾਂ ਦੇ ਬਚਨ ਉਪਦੇਸ਼ ਹਨ ਭੇਟਾ ੬ ਮੰਗਾਨ ਦਾ ਪਤਾ- ਭਾਈ ਬੂਟਾ ਸਿੰਘ ਪਤਾਪ ਸਿੰਘ ਪੁਸਤਕਾਂ ਵਾਲੇ ਬਾਜ਼ਾਰ ਮਾਈ ਸੇਵਾ ਅੰਮ੍ਰਿਤਸਰ