ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸਭ ਤੋਂ ਵੱਡਾ ਤੇ ਅਸਲੀ ਗੰਥ ਸਾਖੀ ਪ੍ਰਮਾਨ ਰਚਿਤ-ਸ੍ਰੀ ਮਾਨ ਸੰਤ ਆਤਮਾ ਸਿੰਘ ਜੀ ਗਿਆਨੀ ਸੁਰਗਵਾਸੀ ਡੇਰਾ ਠਾਕਰਾਂ ਸ੍ਰੀ ਅੰਮ੍ਰਿਤਸਰ ਵਾਲੇ ਇਸ ਮਹਾਨ ਗ੍ਰੰਥ ਦੀ ਰਚਨਾ ਇਨਾਂ ਸੰਤਾਂ ਨੇ ਅਜ ਤੋਂ ਪੰਜਾਹ ਸਾਲ ਪੈਹਲਾਂ ਕੀਤੀ ਸੀ ਹੁਨ ਤਕ ਇਹ ਗ੍ਰੰਥ ਕਈ ਵਾਰੀ ਛਪ ਚੁਕਾ ਹੈ । ਸੰਤ ਮਹੰਤ ਗੁਣੀ ਗਿਆਨੀ ਇਸ ਗ੍ਰੰਥ ਦੀ ਬੜੀ ਸਲਾਘਾ ਕਰਦੇ ਹਨ । ਸ੍ਰੀ ਜਪੁਜੀ ਸਾਹਿਬ ਤੋਂ ਲੈਕੇ ਰਾਗ ਆਲਾ ਤਕ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਦੇ ਸ਼ਬਦਾਂ ਦੇ ਭਾਵਾਰਥ ਤੇ ਸਾਖੀਆਂ ਲਿਖੀਆ ਹਨ ਗ੍ਰੰਥ ਵਡੇ ਅਕਾਰ ਦਾ ਸਤ ਸੌ ਸਫੇ ਦੇ ਕਰੀਬ ਹੈ। ਮੋਟੇ ਅੱਖਰਾਂ ਵਿਚ ਹੈ ਇਸ ਗ੍ਰੰਥ ਦੀ ਮੰਗ ਢੇਰ ਚਿਰ ਤੋਂ ਚਲੀ ਆ ਰਹੀ ਸੀ। ਇਸਦੇ ਛਾਪਨ ਤੇ ਚਨ ਦਾ ਹੱਕ ਕਾਪੀ ਰਾਇਟ ਸਾਡੇ ਪਾਸ ਆਚੁਕਾ ਅਸਾਂ ਇਸ ਮਹਾਨ ਗ੍ਰੰਥ ਨੂੰ ਛਾਪ ਦਿਤਾ ਹੈ੬) ਸਿੰਘ ਪ੍ਰਤਾਪ ਸਿੰਘ, ਭਾਈ ਬੂਟਾ ਪੁਸਤਕਾਂ ਵਾਲੇ ਬਾਜ਼ਾਰ ਮਾਈ ਸੇਵਾ ਅੰਮ੍ਰਿਤਸਰ