ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/636

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

१०४ ਆਸਾ ਦੀ ਵਾਰ ਸਟੀਕ ਕਿਛੁ ਕਹਣਾ ਕਹਣੁ ਨ ਜਾਇ॥ ਵਡੇ ਦੀਆਂ ਵਡਿਆਈਆਂ ਦਾ ਕੁਝ ਕਹਣ ਕਿਹਾ ਨਹੀਂ ਜਾਂਦਾ। ਵਰਣਨ ਸੋਕਰਤਾਕਾਦਰਕਰੀਮੁਦੇ ਜੀਆ ਰਿਜਕੁ ਸੰਬਾਹਿ॥ ਉਹ ਕਰਤਾ (ਪੁਰਖ ਹਰ ਤਰ੍ਹਾਂ ਦੀ)[ਕਾਦਰ] ਸਮਰਥਾ ਵਾਲਾ ਹੈ, ਅਤੇ (ਐਸਾ) ਕ੍ਰਿਪਾਲ ਹੈ, ਜੋ ਸਾਰੇ ਜੀਵਾਂ ਨੂੰ 'ਝਾਂ ਪਰ ਥਾਂ) ਰੋਜ਼ੀ ਪਹੁੰਚਾਉਂਦਾ ਹੈ। ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ॥ ਅਸਾਂ ਓਹੀ ਕਾਰ ਕਰਨੀ (ਹੈ, ਜੋ) ਉਸਨੇ (ਸਾਡੇ ਲਈ) ਧੁਰ ਤੋਂ ਲਿਖ ਛੱਡੀ ਹੈ | ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ॥ ਇਕ [ਨਾਨਕ ਪਰਮਾਤਮਾਂ ਤੋਂ ਬਿਨਾਂ ਹੋਰ ਕੋਈ ਦੂਜੀ (ਸੁਖ ਦੀ) ਥਾਂ ਨਹੀਂ ਹੈ। ਸੋ ਕਰੇ ਜਿ ਤਿਸੈ ਰਜਾਇ ॥੨੪॥੧॥ਸੁਧੁ (ਜੀਵ) ਉਹ (ਕੰਮ) ਕਰਦਾ ਹੈ, ਜੋ ਉਸਦੀ ਆਗਿਆਂ ਹੁੰਦੀ ਹੈ ॥੨੪॥੧॥ ਸੁਧੁ ॥ ਸੁੰਦਰ ਪ੍ਰਿੰਟਿੰਗ ਪਰੇਸ, ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰ। ਪਿੰਟਰ ਸ: ਸੁੰਦਰ ਸਿੰਘ