ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/626

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਸਾ ਦੀ ਵਾਰ ਟੀ (ਹੇ ਬੰਦੇ ! ਉਸ) ਸਾਹਿਬ ਨੂੰ ਮਨੋਂ ਕਿਉਂ ਭੁਲਾਇਆ ਚੇਤੇ ਰਖ ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥ ਅਪਣੇ ਹਥਾਂ ਨਾਲ ਆਪਣਾ (ਮੁਕਤੀ ਰੂਪ) ਕੰ ਆਪੇ ਹੀ ਸਵਾਰੀਦਾ ਹੈ ॥੨੦॥ ਹੈ ਸਲੋਕੁ ਮਹਲਾ ੨ ॥ ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥ ਏਹ ਕੇਹੀ ਪ੍ਰੀਤ ਹੈ, (ਜੋ ਪ੍ਰੀਤਮ ਨੂੰ ਛੱਡਕੇ) ਦੂਜਿਆਂ ਨਾਲ ਜਾ ਲੱਗਣਾ ਹੈ ? ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ॥ ਸਤਿਗੁਰੂ ਜੀ(ਕਹਿੰਦੇ ਹਨ, ਉਹ) [ਆਸਕ ਪਿਆਰਾ ਕਹੀਦਾ ਹੈ, ਜੋ) ਸਦਾਹੀ (ਆਪਣੇ ਪ੍ਰੀਤਮ ਅੱਗੇ) [ ਸਮਾਇ ਮਰਕੇ ਰਹਿੰਦਾ ਹੈ । ਹੈ | ਚੰਗੈ ਚੰਗਾ ਕਰਿ ਮੰਨੈ ਮੰਦੈ ਮੰਦਾ ਹੋਇ॥ (ਜੋ ਪ੍ਰੀਤਮ ਦੇ) ਚੰਗੇ (ਕੰਮ ਨੂੰ) ਚੰਗਾ ਕਰਕੇ ਮੰਨਦਾ ਹੈ, (ਅਤੇ) ਮੰਦੇ (ਕੰਮ ਨੂੰ) ਮੰਦਾ | ਹੋਇ ਸਮਝਦਾ ਹੈ ਆਸਕੁ ਏਹੁ ਨ ਆਖੀਐ ਜੇ ਲੇਖੈ ਵਰਤੈ ਸੋਇ॥੧॥ ਜੋ ਇਸ ਲੇਖੇ ਵਿਚ ਵਰਤਦਾ ਹੈ, ਉਸਨੂੰ ਆਸ਼ਕ