ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/614

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ta ਆਸਾ ਦੀ ਵਾਰ ਸਟੀਕ ਪਉੜੀ ॥ ਤੁਰੇ ਪਲਾਣੇ ਪਉਣ ਵੇ ਹਰ ਰੰਗੀ ਹਰਮ ਸਵਾਰਿਆ॥ ਪੌਣ(ਵਾਂਗੂੰ) [ਵੇਗ]ਤੇਜ (ਚਲਣ)ਵਾਲੇ) ਤੇਰੇ ਘੋੜੇ ਜ਼ੀਨਾ ਅਤੇ ਹਰ ਤਰ੍ਹਾਂਦੋਸ਼ਿੰਗਾਰ ਕਰਨ ਵਾਲੀ (ਹਰਮ}ਇਸਤ ਮੰਡਪਮਾੜੀਆਲਾਇਬੈਠੇਕਰਿ ਪਾਸਾਰਿਆ ਕੋਠੇ ਕੌਠੇ, ਮੰਡਪ ਤੇ ਅਟਾਰੀਆਂ (ਆਦਿਕ) ਪਸਾਰਿਆਂ (ਵਿਚ ਜੋ ਜੀਵ ਚਿਤ) ਲਾਕੇ (ਬੇਫਿਕਰ) ਬੈਠੇ ਹਨ। ਚੀਜ ਕਰਨਿ ਮਨਿ ਭਾਵਦੈ ਹਰਿ ਬੁਝਨਿ ਨਾਹੀ ਹਾਰਿਆ॥ (ਜੋ) ਮਨ ਦੇ ਭਾਉਂਦੇ ਚੋਜ ਕਰਦੇ ਹਨ, ਅਤੇ ਹ ਨੂੰ ਨਹੀਂ ਜਾਣਦੇ ਹਨ, (ਉਨ੍ਹਾਂ ਨੇ) ਜਨਮ ਹਾਰ ਦਿੱਤਾ ਹੈ। ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ॥ ਹਕੂਮਤਾਂ ਕਰਕੇ ਖਾਂਦਾ ਹੈ,ਅਤੇ ਮਹਲਤਿ] ਅੰਸ਼ ਨੂੰ ਵੇਖਕੇ ਮਰਨਾ ਭੁਲਾ ਦਿੱਤਾ ਹੈ। ਜਰੁ ਆਈ ਜੋਬਨਿ ਹਾਰਿਆ॥੧੭॥ (ਪਰ ਜਦ) ਬ੍ਰਿਧ ਉਮਰਾ ਆਈ ਤੇ ਜੌਬਨ ਹਰ ਗਿਆ (ਤਾਂ ਪਛਤਾਉਂਦਾ ਹੈ) ॥੧੭॥ ਉਥਾਨਕਾ-ਕਿਸੇ ਪ੍ਰੇਮੀ ਨੇ ਭੋਜਨ ਕੀਤਾ, ਜਦ ਬਾਹਮ । ਵਰਨ ਆਏ ਤਾਂ ਉਸਦੇ ਘਰ ਪੋਤਰਾ ਜੰਮ ਪਿਆ ਉਸੇ ਵੇ