ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/611

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਸਾ ਦੀ ਵਾਰ ਸਟੀਵ ਤਾਂ ਸਾਡਾ ਅੰਨ ਖਰਾਬ ਹੋ ਜਾਏਗਾ। ਨਿਫਿਟੈ ਫੇੜ ਕਰੇਨਿ॥ ਮਨਿ ਜੂਠੈ ਚੁਲੀ ਭਰੇਨਿ (ਵੇਖੋ !) ਤਨ ਦੇ ਫਿੱਟੇ ਹੋਏ (ਕਿੰਨੇ) ਪਖੰਡ ਕਰਦੇ ਹਨ।(ਜੋ) ਮਨ ਦੇ ਜੂਠੇ (ਹੋਕੇ ਲੋਕ ਦਿਖਾਵੇ ਲਈ ਚੁਲੀਆਂ ਰਦੇ ਹਨ, (ਅਰਥਾਤ ਬ੍ਰਹਮ ਅਰਪਨ ਕਰਦੇ ਹਨ)। ਕਹੁ ਨਾਨਕ ਸਚੁ ਧਿਆਈਐ॥ ਸਚਿ ਹੋਵੈ ਤਾ ਸਚੁ ਪਾਈਐ॥੨॥ ਸਤਿਗੁਰੂ ਜੀ ਕਹਿੰਦੇ ਹਨ, ਸਚੁ (ਨਾਮ) ਨੂੰ ਧਿਆਈਏ ਤਾਂ(ਆਤਮਾਂ) ਸੁੱਚੀ ਹੋਵੇਗੀ, (ਇਸ) ਸੱਚ ਸਰੂਪ ਨੂੰ ਪਾਈਦਾ ਹੈ ॥੨॥ ਪਉੜੀ ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥ ਸਭ ਕੋਈ (ਵਾਹਿਗੁਰੂ ਦੀ ਚਿਤੈ) ਨਜ਼ਰਦੇ ਵਿਚਹੇ (ਉਹ) ਸਭ ਨੂੰ ਵੇਖਕੇ (ਹੀ ਆਪਣੀ ਨਜ਼ਰ ਦੇ ਹੇਠ ਤੋਰਦਾ ਹੈ। ਆਪੇਦੇਵਡਿਆਈਆਆਪੇਹੀ ਕਰਮ ਕਰਾਇਦਾ॥ ਆਪੇ ਵਡਿਆਈਆਂ ਦੇਂਦਾ ਹੈ, (ਕਿਉਂਕਿ) ਆਪੇ ਹੀ ਸਾਰੇ ਕਰਮ ਕਰਦਾ ਹੈ। ਵਡਾਵਡਮੋਦਨੀ ਸਿਰੇਸਿਰਿਧੰਧੈਲਾਇਦਾ॥ (ਉਹ) ਵਡੇ ਤੋਂ ਵੱਡਾ (ਹੈ, ਓਹੀ ਇਸ) ਵਡੀ (ਸਾਰੀ) ਸਿਟੀ ਨੇ ਸਿਰੇ ਸਿਰਿ ਵਖੋ ਵਖਰੇ ਕੰਮਾਂ ਵਿਚ ਲਦਾ ਹੈ । ਡਹੁ