ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਆਸਾ ਦੀ ਵਾਰ ਸਟੀ ਕ ਕੂੜ ਬੋਲਿ ਕਰਹਿ ਆਹਾਰੁ॥ 22. (ਕਿਉਂਕਿ) ਝੂਠੀ ਰਾਸ ਕਰਕੇ ਝੂਠ ਦਾ ਵਪਾਰ (ਕਰਦੇ ਨ|ਹਰ ਕੋਈ) ਝੂਠ ਬੋਲ ਕੇ ਹੀ ਭੋਜਨ ਕਰਦਾ ਹੈ । ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ॥ ร ਸ਼ਰਮ ਤੇ ਧਰਮ ਦਾ ਡੇਰਾ ਕੂਚ ਹੋ ਗਿਆ ਹੈ | ਸਤਿਗੁਰੂ (ਆਖਦੇ ਹਨ, ਇਸ ਲਈ ਸਭ ਥਾਂ ਤੇ ਝੂਠ ਹੀ ਪੂਰਨ ਹੋ ਰਿਹਾ ਹੈ । ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥ ਮਥੇ ਉਤੇ ਟਿੱਕਾ ਤੇ ਲੱਕ ਦੁਆਲੇ (ਕਖਾਈ) ਭਗਵੀ ਤੀ (ਬੰਨਕੇ ਵੈਸ਼ਨਵ ਬਣਿਆ ਹੋਯਾ ਹੈ। ਪਰ ਮਨ ਰੂਪ) ਸੋ ਵਿਚ (ਕੁਦਯਾ ਰੂਪ) ਛੁਰੀ (ਫੜਕੇ) ਜਗਤ (ਵਾਸਤੇ) ਕਸਾਈ (ਹੋ ਰਿਹਾ ਹੈ)। ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥ ਨੀਲੇ ਕਪੜੇ ਪੈਹਣਕੇ (ਸ਼ਾਹੀ ਕਚੈ ਹਰੀ ਵਿਚ) ਪ੍ਰਵਾਣ ਏ| ਇੱਜ਼ਤ ਪਾਂਦਾ ਹੈ। (ਬਿਉਂ) ਮਲੇਛਾਂ ਦਾ ਧਾਨ ਲੈਕੇ ਪੁਰਾਣਾਂ ਦੀ ਪੂਜਾ ਕਰਦਾ ਹੈ। (ਅਜ਼ਬਤ ਇਕ ਆਪ ਧਰ ਹੋਣਾ ਹੈ, ਦੂਜਾ ਧਨ ਨਿਜ-ਧਰਮ ਵਿਰੋਧੀਆਂ ਦਾ ਹੈ, ਤੀਜਾ