ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੭੬ ਆਸਾ ਦੀ ਵਾਰ ਸਟੀਰ ਬਹਿਕੇ ਕਤੇਬਾਂ ਪੜ੍ਹਦਾ ਹੈਂ, ਅਤੇ ਤੁਰਕਾਂ ਵਾਲੇ ਸਾਧਨ (ਕਰਦਾ ਹੈਂ, ਪਰ) ਹੇ ਭਾਈ । ਛੋਡੀ ਲੇ ਪਾਖੰਡਾ ॥ ਨਾਮਿ ਲਇਐ ਜਾਹਿ ਤਰੰਦਾ॥੧॥ (ਇਨ੍ਹਾਂ) ਪਖੰਡਾਂ ਨੂੰ ਛਡ ਦੇਹ, (ਅਤੇ ਨਾਮ ਨੂੰ ਜਪੁ। ਕਿਉਂਕਿ) ਨਾਮ ਦੇ ਜਪਿਆਂ ਹੀ ਤੁਰਿਆ ਜਾਣਾ ਹੈ ॥੧॥ ਮਃ ੧ ॥ ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ (ਜੋ) ਮਨੁਖ ਖਾਣੇ (ਰਾਖਸ਼ ਹਨ, ਉਹ) ਨਿਮਾਜਾਂ ਕਰਦੇ ਹਨ।(ਜੋ) ਛੁਰੀ ਚਲਾਂਦੇ ਹਨ, ਉਨਾਂ ਦੇ ਗਲ ਵਿਚ ਜੰਞ ਹਨ, (ਅਰਥਾਤ ਮੁਸਲਮਾਨ ਤੇ ਹਿੰਦੂ ਦੋਵੇਂ ਹੀ ਦਯਾ ਧਰਮ ਤੋਂ ਹੀਣੇ ਹਨ)। ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨਾ ਭਿ ਆਵਹਿ ਓਈ ਸਾਦ ॥ ਉਨ੍ਹਾਂ (ਦਯਾ ਤੋਂ ਹੀਨੇ ਹਿੰਦੂਆਂ ਦੇ) ਘਰ ਵਿਚ (ਜਾ ਬ੍ਰਾਹਮਣ [ਨਾਦ] ਸੰਖ ਪੂਰਦੇ ਹਨ, (ਅਰਥਾਤ ਉਨ੍ਹਾਂ ਤੋਂ ਪੂਜਾ ਕਰਾ ਕੇ ਧਨ ਧਾਨ ਲੈਂਦੇ ਹਨ, ਇਸ ਲਈ ਉਨ੍ਹਾਂ (ਬ੍ਰਾਹਮਣਾਂ ਨੂੰ) ਵੀ ਓਹੀ ਰਸ ਪ੍ਰਾਪਤ ਹੁੰਦਾ ਹੈ, (ਅਰਥਾਤ ਦਯਾ ਤੋਂ ਹੀਣੀ ਕਮਾਈ ਦਾ ਧਾਨ ਖਾਨ ਕਰ ਕੇ ਬ੍ਰਾਹਮਣਾਂ ਦੀ ਭੀ ਮਤ ਮਾਰੀ ਗਈ ਹੈ | ਕੂੜੀ ਰਾਸਿ ਕੂੜਾ ਵਾਪਾਰੁ ॥