ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

{ ੪੭ ) (ਇਸ ਗੱਲ ਦਾ ਅੰਤ ਨਹੀਂ ਜਾਪਦਾ, ਜੋ ਉਸ ਨੇ) ਜਗਤ ਕਿਵੇਂ ਤੇ ਕਦੋਂ ਪੈਦਾ ਕੀਤਾ । (ਉਸ ਦੇ) ਪਾਰ (ਤੇ) ਉਰਾਰ ਦਾ ਭੀ) ਅੰਤ ਨਹੀਂ ਜਾਪਦਾ। ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾਕੇ ਅੰਤ ਨ ਪਾਏ ਜਾਹਿ ॥ ਇਨ੍ਹਾਂ ਗੱਲਾਂ ਦਾ ਅੰਤ (ਲੈਣ) [ਕਾਰਣਿ ਵਾਸਤੇ ਕਿੰਨੇ ਹੀ ਦੇ ਫਿਰਦੇ ਹਨ । (ਪਰ) ਉਸ ਦੇ ਕੰਮਾਂ ਦੇ) ਅੰਤ ਨਹੀਂ ਪਾਏ ਜਾਂਦੇ । ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥ (ਬੱਸ ! ‘ਏਹ ਅੰਤ ਹੈ’ (ਏਨੀ ਗੱਲ। ਕੋਈ ਨਹੀਂ ਜਾਣਦਾ । ਨੂੰ ਜਿੰਨਾ ਭੀ ) ਬਹੁਤਾ ਆਖੀਏ ( ਉਹ ਉੱਨਾ ਹੀ ਹੋਰ ) ਬਹੁਤ ਹੋਏ ਜਾਂਦਾ ਹੈ । ਵਡਾ ਸਾਹਿਬੁ ਊਚਾ ਥਾਉ ॥ ਉਚੇ ਉਪਰਿ ਊਚਾ ਨਾਉ ॥ (ਉਹ ਸਾਹਿਬ (ਸਭ ਤੋਂ) ਵੱਡਾ ( ਹੈ, ਅਤੇ ਉਸ ਦੇ ਰਹਿਣ, ਦਾ) ਥਾਂ ਉੱਚਾ ( ਹੈ, ਪਰ ਉਸ ਦੇ) ਉੱਚੇ (ਥਾਂ) [ਉਪਰਿ ਨਾਲੋਂ (ਉਸ ਦਾ) ਨਾਮ ਉੱਚਾ ਹੈ। ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥