ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੬) ਕੀਤਾ ਹੈ, ਉਨਾਂ ਨੂੰ ਆਪਣੇ ) ਅੰਦਰੋਂ) [ਤੀਰਥਿ ਪਵਿਤੁ ਸਰੂਪ ਦੀ fਗਤਿ ਪਾਪ (ਹੋ ਗਈ ਹੈ, ਅਤੇ ਉਸ ਵਿਚ ਹੀ) ਮਿਲ ਗਿਆ ਹੈ । ਪਸ਼ਨ-ਇਸ ਅਭੇਦ ਗਿਆਨ ਦਾ ਸਾਧਨ ਕੀ ਹੈ ? ਉਤਰ:ਇਸ ਦਾ ਸਾਧਨ ਬੇਨਤੀ ਹੈ, ਜਿ ਗਯਾਸੁ ਅਰਜ਼ ਕਰੇ: ਸਭਿ ਗੁਣ ਤੇਰੇ ਮੈ ਨਾਹੀ ਕੋਇ॥ ਵਿਣੁ ਗੁਣ ਕੀਤੇ ਭਗਤਿ ਨ ਹੋਇ॥ ਹੇ ਕਰਤਾਰ ! (ਇਹ) ਸਾਰੇ ਤੇਰੇ (ਹੀ) [ਗੁਣੀ ਉਪਕਾਰ ਹਨ, " ਮੈਂ (ਤਾਂ) ਕੋਈ (ਗੁਣ ਨਹੀਂ ਜਾਣਦਾ) ! (ਕਿਉਂਕਿ ਇਸ ਨਿੰਮਤਾ ਰੂ੫) ਰੂਣ ਧਾਰਨ)ਤੇ ਤੋਂ ਬਿਨਾਂ ਭਗਤੀ (ਭੀ ਮਨਜ਼ੂਰ)ਨਹੀਂ ਹੁੰਦੀ । ਪ੍ਰਸ਼ਨ:-ਮੁਕਤੀ ਦਾ ਸਿੱਧਾ ਮਾਰਗ ਕੇਹੜਾ ਹੈ ? ਉੱਤਰ - ਸੁਅਸਤਿ ਆਥਿ ਬਾਣੀ ਬਰਮਾਉ ॥ (ਬਰਮ - ਆਉ] ਬ੍ਰਹਮ ਦੀ ਬਾਣੀ ਵਿਚ 'ਔਣਾ (ਹੀ) ਸੁਅਸਤਿ] ਕਲਿਆਨ [ਮੁਕਤੀ (ਦਾ) [ਆਖਿ] ਸਿੱਧਾ ਰਸਤਾ ਹੈ । ਖੂਬਨ--ਮੁਕਤ ਪੁਰਸ਼ ਦਾ ਰੂਪ ਕੀ ਹੈ ? ਉੱਤਰ:ਸਤਿ ਸੁਹਾਣੁ ਸਦਾ ਮਨਿ ਚਾਉ ॥

  • ਇਨਾਂ ਦੋਹਾਂ ਤੁਕਾਂ ਦਾ ਅਰਥ ਇਉਂ ਭੀ ਕਰਦੇ ਹਨ-ਸਿੱਧਾਂ ਪੁਛਿਆ ਉਤਪਤੀ ਕਿਵੇਂ ਹੋਈ ਹੈ ? ਉੱਤਰ ਦਿੱਤਾ--(ਜੋ) ਕਲਿਆਨ (ਰੂਪ) [ਅਧਿ} ਹੈ, ਬਾਣੀ] ਫੁਰਨਾ (ਹੋਯਾ, ਫਿਰ) ਬ੍ਰਹਮਾਂ (ਆਦਿਕ ਤਿੰਨ ਦੇ ਵਤੇ) ਪਗਟ ਹੋ ਆਏ । ਪ੍ਰਸ਼ਨ-ਤਦ ਤਾਂ ਬ੍ਰਹਮ ਪੂਣਾਮੀ ਹੋ ਗਿਆ ? (ਉਤਰ-ਨਹੀਂ ਉਹ ਤਾਂ) ਸਦਾ ਹੀ ਸੱਤ ਚਿੱਤ - ਤੇ ਅਨੰਦ ਰੂਪ ਹੀ ਮੰਨਿਆ ਜਾਂਦਾ ਹੈ । (ਉਸਦੇ) ਵਿਚ ਕੋਈ ਵਿਕਾਰ ਨਹੀਂ, ਸਫਟਕ ਮਣੀ ਵਾਂਗ ਅਸੰਗ ਹੈ । (ਹੋਰ ਅਰਥ ਦੇਖੋ-ਗੁ: ਸ਼ਬੋਧ