ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/191

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਕ ਅਛਰੀ ਛੰਦ ॥ ਅਜੇ ॥ ਅਲੋ ਅਭੈ !! ਅਉ ॥ ੧੮੯॥ ਅਭੁਅ ॥ ਅਜੂਅ 41 ਅਨਾਸ !! ਅਕਾਸ ॥੧੯॥ (ਜੋ) ਜਿੱਤਿਆ ਨਹੀਂ ਜਾਂਦਾ। (ਲੈ ਨਾਸ ਨਹੀਂ ਹੁੰਦਾ ਹੈ । ਡਰਦਾ ਨਹੀਂ। ਉਮਰਾਂ ਤੋਂ ਰਹਿਤ ਹੈ ॥੧੮੯॥ (ਜੋ) ਭ] ਜਨਮ ਰਹਿਤ ਹੈ ! ਜੂਨ ਤੋਂ ਰਹਿਤ ਹੈ । ਨਾਸ ਨਹੀਂ ਹੁੰਦਾ । (ਕਾਸ) ਦੁਖ ਤੋਂ ਬਿਨਾਂ ਹੈ ॥੧੯੦॥ - ਅਰੀਜ 1 ਅਭੇਜ ! ਅਲਖ ਅਭਖੁ ॥੧੯੧॥ ਅਕਾਲ॥ ਦਿਆਲ ਅਨੋਖ॥ ਅਲੇਖ ॥੧੯੨॥ ਨਾਬ ਨਹੀਂ ਹੁੰਦਾ । ਟੁੱਟਦਾ ਨਹੀਂ । ਜਾਣਿਆਂ ਨਹੀਂ ਜਾਂਦਾ। (ਭਖ=ਤਪਨਾ) ਤਪਦਾ ਨਹੀਂ ਹੈ ੧੯੧ ॥ ਸਮੇਂ ਤੋਂ ਬਿਨਾਂ ਹੈ । f. ਦੁਆਲੁ ਹੈ । ਲੇਖੇ ਤੋਂ ਬਾਹਗ ਨੂੰ | ਭੇਖ ਤੋਂ ਰਹਿਤ ਹੈ ॥੧੯੨ । ਅਨਾਮ ॥ ਅਕਾਮ ॥ ਅਗਾਹ | ਅਢਾਹ ॥੧੯੩॥ ਅਨਾਥੇ ॥ ਮਃਬੇ ॥ ਅਜੋਨੀ | ਅਮੋਨੀ ॥੧੯੪॥ (ਜਿਸ ਦਾ ਨਾਮ ਨਹੀਂ ਹੈ । ਕੰਮ ਨਹੀਂ ਹੈ । ਥਾਹ ਨੂੰ ਨਹੀਂ ਹੈ। ਕਿਨਾਰਾ ਨਹੀਂ ਹੈ ॥੧੯੩ ॥ ਜਿਸ ਦਾ) ਸਮਾਂ ਨਹੀਂ । (ਜੋ) ਮਾਬ} ਸਿਰਤਾਜ ਹੈ । ਜਨਾਂ ਤੋਂ ਬਿਨਾਂ ਹੈ । (ਜੋ) ਮੋਨ ਚੂਪ ਨਾ ਅਰਥਾਤ) ਜੋ ਸਰਬ ਤਰਾਂ ਦਾ ਵਕਤਾ ਹੈ) ॥੧੯੪॥