ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/187

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਪੁ ਸਾਹਿਬ (੭੭ } ਸਟੀਕ MALAWAKALA WYDAWWAAAAAA AMWAMWAY ਕਰਨ ਵਾਲਾ ਹੈਂ । *ਨਰਾਂ ਦਾ ਸਾਮੀ ਹੈ। ਦੁਸ਼ਟਾਂ ਨੂੰ ਨਾਲ ਲੈ ਕਰਨ ਵਾਲਾ ਹੈ 11 ੧੮o ॥ - ਬਿਸੰਭਰ ਹੈਂ ॥ ਕਰੁਣਾਲਯ ਹੈਂ ॥ ਨਿਪ ਨਾਇਕ ਹੈਂ ( ਸਬ ਪਇਕ ਹੈ ॥੧੮੧॥ ਨਾਇਕ=ਸ਼ਾਮੀ | ਪਾਇਕ= ਪੀਣ ਵਾਲਾ । (੨) ਦਾਸ । ਦੇ ਇਸ਼ਟ ਨੂੰ ਭਰਨ ਵਾਲਾ ਹੈਂ, ਕ੍ਰਿਪਾ ਦਾ ਘਰ ਹੈ। ਰਾਜਿਆਂ ਦਾ ਬਾਮੀ ਹੈ। ਸਭ ਨੂੰ ਪੀਣ ਵਾਲਾ ਹੈ। (੨) ਅਥਵਾ ਸਾਰੇ (ਉਸ ਦੇ) ਦਾਸ ਹਨ ॥੧੮੧॥ ਭਵ ਭੰਜਨ ਹੈਂ ॥ ਅਰ ਗੰਜਨ ਹੈਂ ॥ ਰਿਪ ਤਾਪਨ ਹੈਂ ॥ ਜਪ ਜਾਪਨ ਹੈਂ ॥੧੮੨॥ ; ਰਿਪ= ਵੈਰੀ । ਤਾਪਨ=ਦੁਖ ਦੇਣ ਵਾਲਾ । ਜਾਪਨ=(ਜਾਪਿਨ) ਜਪ ਕਰਤਾ । ਡਰ ਨੂੰ ਨਾਸ ਕਰਨ ਵਾਲਾ ਹੈ। ਵੈਰੀਆਂ ਨੂੰ ਚੰਡਨ ਵਾਲਾ ਹੈਂ । ਸ਼ਤਰੂਆਂ ਨੂੰ ਦੁਖ ਪਹੁੰਚਾਣ ਵਾਲਾ ਹੈ। ਜਪ ਨੂੰ ਜਪਣ ਵਾਲਾ ਹੈ ॥੧੮੨} ਅਕਲੰਕਿਤ ਹੈਂ ॥ ਸਰਬਾਕਿਤ ਹੈਂ ॥ ਕਰਤਾ ਕਰ ਹੈਂ ॥ ਹਰਤਾ ਹਰਿ ਹੈਂ ॥੧੮੩ ॥ ਅਕਲੰਕ੍ਰਿਤ=(ਕਲੰਕਿਤ) ਕਲੰਕ ਤੋਂ ਬਿਨਾਂ ਰੂਪ । ਕਲੰਕ ਤੋਂ ਬਿਨਾਂ ਰੂਪ ਵਾਲਾ ਹੈ। ਸਾਰੇ ਰੂਪਾਂ ਵਾਲ, " ਨੇਰਦੇ ਕਈ ਅਰਥ ਹਨ ਵੇਖੋ ਗੁਰਮੁਖੀ ਸਬਦ ਸਾਗਰ ਵਿਚੋਂ ਨਰ'