ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/182

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਚਾ ਆਸਨ । ਆਜਾਨ=ਉਹ ਦੋਵਤਾ, ਜੋ ਸਸ਼ਟੀ ਦੇ ਆਦਿ ਵਿਚ ਦੇਵਤਾ ਹੀ ਪੈਦਾ ਹੋਇਆ ਹੋਵੇ । ਦੇਵਤੇ ਦੋ ਤ ਦੇ ਹੁੰਦੇ ਹਨ, (੧) ਕਰਮ ਦੇਵ, (ਜੋ) ਕਰਮਾਂ ਕਰਕੇ ਦੇਵਤਾ ਨੂੰ ਹੋਇਆ ਹੋਵੇ । (੨) ਆਜਾਨ ਦੇਵ, (ਜੋ) ਸ਼ੁਰੂ ਤੋਂ ਹੀ ਦੇਵਤਾ ਪੈਦਾ ਹੋਇਆ ਹੋਵੇ | ਬਾਹੁ=ਪ੍ਰੇਰਕ । ਸਦਾਹੁ=ਤੋਂ। (ਜੋ) ਡਰ ਤੋਂ ਬਿਨਾਂ ਤੇ ਨਾਸ ਤੋਂ ਰਹਿਤ ਹੈ | ਧੀਰਜ ਧਰਨ ਵਾਲਿਆਂ ਵਿਚ (ਜਿਸ ਦਾ) ਉੱਚਾ ਸਥਾਨ ਹੈ । (ਜੋ) ਨੂੰ *ਦੇਵਤਿਆਂ ਦਾ ਪ੍ਰੇਰਕ ਅਤੇ ਸਦਾ ਤੋਂ ਇੱਕ ਹੈ | ੧੬੬॥ ਓਅੰਕਾਰਿ ਆਦਿ ॥ਕਥਨੀ ਅਨਾਦਿ ॥ ਖਲ ਖੰਡ ਖਿਆਲ ॥ ਗੁਰ ਬਰ ਅਕਾਲ॥੧੬੭॥ ਨੂੰ ਅਨਾਦਿ=(ਨਦੀ) ਬਾਣੀ ਦੀ । ਖਿਆਲ=ਸੰਕਲਪ, ਫੁਰਨਾ | ਖਲ=ਮਰਖ। ਗੁਰ=ਵੱਡਾ। ਆਕਲ=(ਅ=ਬ੍ਰਹਮਾ--- ਕਾ=ਵਿਸ਼ਨੂੰ ਲਾ=ਸ਼ਿਵ) ਤਿੰਨ ਦੇਵਤੇ । ਜੋ ਰਚਨਾਂ ਦਾ) ਮੁੱਢ ਰੂਪ ਓਅੰਕਾਰ ਹੈ । (ਜਿਸ ਨੂੰ) ਝੂ ਕਥਨ ਕਰਨ ਲਈ ਬਾਣੀ ਦੀ (ਪਹੁੰਚ) ਨਹੀਂ ਹੈ । ਫਰਨੇ ਨਾਲ ਹੀ ਦੁਸ਼ਟਾਂ ਨੂੰ ਨਾਸ ਕਰਦਾ ਹੈ । (ਜੋ) ਤਿੰਨਾਂ ਦੇਵਤਿਆਂ ਤੋਂ ਵੱਡਾ ਅਤੇ ਸੋਸ਼ਟ ਹੈ ॥੧੬੭ | ਘਰ ਘਰ ਪੁਨਾਮ ॥ ਚਿਤ ਚਰਨ ਨਾਮ ॥ WAY AS AJA WAY " Franara Annnn WWWV AWWWWWWWYWATAVYO ਕਈ ਸਾਬਦਿਕ ਜਾਨ ਤੋਂ ਹੀਣੇ ਇਸਦਾ ਅਰਥ-ਗੋਡਿਆਂ § ਤਕ ਬਾਹਾਂ ਵਾਲਾ’ ਕਰਦੇ ਹਨ । ਪਰ ਜਿਥੇ ਆਜਾਨ' ਦਾ ਅਰਥ ਗੋਡਿਆਂ ਤਕ ਹੈ, ਉਥੇ ਪਾਠ 'ਆਜਾਨੁ' ਹੁੰਦਾਂ ਹੈ । *s.. SAX WORY WORRY ANNIV NAKARRANT r h