ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/177

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲ ਜਮਾਲ=ਵੱਡਾ ਸੋਹਣਾ, ਮਨੋਹਰ । ਜੋ ਰੋਜੀ ਦੇਣ ਵਾਲਾ ਹੈ। ਜੋ ਛੁਟਕਾਰਾ ਦੇਣ ਵਾਲਾ ਰਾਜਾ ਹੈ। ਜੋ ਪੂਰਣ ਕ੍ਰਿਪਾਲੂ ਹੈ । (ਜੋ ਡਾਢਾ ਸੋਹਣਾ ਨੂੰ ਹੈ॥੧੫੨ ॥ ਗਨੀਮਲ ਖਿਰਾਜ ਹੈਂ 11 ਗਰੀਬੁਲ ਨਿਵਾਜ ਹੈਂ ॥ ਹਰੀਫਲ ਸਿਕੰਨ ਹੈਂ ॥ ਹਿਰਾਸੁਲ ਫਿਕੇਨ ਹੈਂ ॥ ਗਨੀਮੂਲ=ਦੁਸ਼ਮਨ ਤੋਂ । ਗਰੀਬੁਲ=ਗਰੀਬਾਂ ਨੂੰ । : ਨਿਵਾਜ=ਵਡਿਆਉਣਾ। ਹਰੀਫੁਲੇ=ਵੈਰੀਆਂ । ਸਿਕਨ=ਤੋੜਨ ਵਾਲਾ} ਹਿਰਾਸੁ=ਡਰ । ਫਿਕੰਨ=ਫੌਂਕਣ ਵਾਲਾ, ਸੁਟਣ ਵਾਲਾ | ੩ (ਜੋ) ਦੁਸ਼ਮਨਾਂ ਤੋਂ ਫੰਡ ਲੈਂਦਾ ਹੈ । ਗਰੀਬਾਂ ਨੂੰ ੩ ਵਡਿਆਉਂਦਾ ਹੈ । ਵੈਰੀਆਂ ਨੂੰ ਮਾਰਦਾ ਹੈ । ਡਰ ਨੂੰ ਦੂਰ ਤੂੰ ਕਰਦਾ ਹੈ । ੧੫੩ ॥ ਕਲੰਕ ਪ੍ਰਣਾਸ ਹੈਂ ॥ ਸਮਸਤੁਲ ਨਿਵਾਸ ਹੈਂ ॥ ਅਰੀਦੁਲ ਗਨੀਮ ਹੈਂ ॥ ਤੂੰ ਰਜਾਇਕ ਰਹੀਮ ਹੈਂ ॥੧੫੪ ॥ ਤੂ ਪੁਣਾ=ਬਿਲਕੁਲ ਨਾਸ਼ । ਅਰੀਜ਼ਲ=ਨਾ ਨਾਸ ਹੋਣ ਨੂੰ ੩ ਵਾਲਾ । ਗਨਮ=ਵੈਰੀ । ਰਜਾਇਕ=ਰੱਜਾਕ ਰੋਜੀ ਦੇਣ ਨੂੰ ਵਾਲਾ । ਰਹੀਮ=ਦਿਆਲੂ । ਨੂੰ (ਜੋ) ਕਲੰਕ ਨੂੰ ਬਿਲਕੁਲ ਨਾਸ ਕਰਦਾ ਹੈ ਵਿਚ ਵੱਸਦਾ ਹੈ ।