ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/176

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਸਤੁਲ ਕਲਾਮ ਹੈਂ ॥ ੧੫੦ ॥ ਵੋ ਜਾਹਰ=ਪ੍ਰਗਟ । ਜਹੂਰ=ਪ੍ਰਕਾਸ਼, ਚਮਤਕਾਰ | ਹਜੂਰ ਹਜ਼ਰ ਸਾਹਮਣੇ । ਹਾਜਰ=ਮੌਜੂਦ,ਨੇੜੇ । ਸਲਾਮ=ਸਲਾਮਤ ਕਾਯਮ | ਕਲਾਮ=ਗੱਲ ਬਾਤ ॥ ਜੋ ਪਗਟ ਪੁਕਾਸ਼ ਰੁਪ ਹੈ । ਜੋ ਨੇੜੇ ਤੇ ਸਾਹਮਣੇ ਹੈ। ਜੋ ਸਦਾ ਹੀ ਸਥਿਰ ਹੈ । ਜੋ ਸਭਨਾਂ ਵਿਚ ਬੋਲਦਾ ਹੈ ॥੧yo ਕਿ ਸਾਹਿਬ ਦਿਮਾਗ ਹੈਂ ॥ ਕਿ ਹੁਸਨਲ ਚਰਾਗ ਹੈਂ ॥ ਕਿ ਕਾਮਲ ਕਰੀਮ ਹੈਂ ॥ ਕਿ ਰਾਜਕ ਰਹੀਮ ਹੈਂ ੧੫੧॥ ਸਾਹਿਬ ਦਿਮਾਗ=ਬੁਧਿ ਦਾ ਸਵਾਮੀ, ਵੱਡਾ ਦਾਨਾ ॥ ਹੁਸਨਲ=ਸੁੰਦਰਤਾ । ਚਰਾਗ=ਦੀਵਾ । ਕਾਮਲ=ਪੂਰਾ ਨੂੰ ਕਰੀਮ=ਬਖਸ਼ਸ਼ ਕਰਨ ਵਾਲਾ। ਜੋ ਵੱਡਾ ਦਾਨਾ ਹੈ । ਜੋ ਸੰਦਰਤਾ ਦਾ ਦੀਵਾ ਹੈ । ਮੈਂ ਪੂਰਾ ਬਖਸ਼ੰਦ ਹੈ ਜੋ ਰੋਜੀ ਦਾਤਾ ਦਿਆਲੁ ਹੈ । ੧੫੧॥ ਕਿ ਰੋਜੀ ਦਿਹੁੰ ਹੈਂ ॥ ਕਿ ਰਾਜਕ ਰਹਿੰਦ ਹੈ। ਕਰੀਮੂਲ ਕਮਾਲ ਹੈਂ ॥ ਕਿ ਹੁਸਨਲ ਜਮਾਲ ਹੈਂ ॥੧੫੨ ॥ · ਦਿਹੰਦ=ਦੇਣ ਵਾਲਾ । ਰਾਜਕ-ਰਾਜਾ | ਰ ਰਹਾਨਿੰਦਹ ਰਿਹਾਈ ਦਿਹੰਦਾ । ਕਰੀਮੂਲ=