ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/158

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤਿ ਦੁਤਿ ਪ੍ਰਚੰਡ ॥ ਮਿਤਿ ਗਤਿ ਅਖੰਡ ॥੯੨॥ ਨੂੰ ਗਨਿ=ਸਾਰੇ । ਨਾਮ=ਨਮਸਕਾਰ । ਨਿਕਾਮ-ਵਾਸ਼ਨ ਰਹਿਤ | ਦੁਤਿ=ਪ੍ਰਕਾਸ਼ । ਪ੍ਰਚੰਡ=ਬਹੁਤ ਤੇਜ਼ । . ਨੂੰ ਸਾਰੇ ਮੁਨੀ ਪ੍ਰਨਾਮ ਕਰਦੇ ਹਨ । ਡਰ ਤੋਂ ਬਿਨਾਂ ੩੩ ਕਾਮਨਾਂ ਤੋਂ ਬਿਨਾਂ ਹੈ। ਵੱਡੇ ਤਿੱਖੇ ਤੇਜ਼ ਵਾਲਾ ਹੈ । ਨਾਸ ਹੋ ਬਿਨਾਂ ਗਤੀ ਤੇ ਮਰਯਾਦਾ ਵਾਲਾ ਹੋ ॥੯੨॥ ਆਲਿਸ ਕਰਮ ॥ ਆਦਿ ਧਰਮ॥ ਸਰਬਾਭਰਣਾਢਯ ॥ ਅਨਡੰਡ ਬਾਢਯ ॥੯੩॥ ਝੂ ਆਦਿਯ=ਆਦਰਸ਼] ਨਮੂਨਾ, ਖ਼ਸਲ॥ ਸਰਬਾਭਰਣਾਢਯ=[ਸਰਬ--ਆਭਰਨ--ਆਢਯ= ਆਸਰਾ] ਸਾਰੇ ਗਹਿਣੇ ਧਾਰਨ ਵਾਲਾ ਹੈ । [ਬਾਢਯ]ਠੀਕ ਨਿਸਚੇ ਹੀ, ਸਚ ਮੁਚ। (ਉਸਦਾ) ਕਰਮ ਆਲਸ ਹੈ, (ਅਰਥਾਤ ਅਰਤ ਹੋਣ ਕਰਕੇ, ਕੋਈ ਕਰਮ ਨਹੀਂ ਕਰਦਾ) । ਧਰਮ ਦੀ ਮਿਸਾਲ ਹੈ। ਸਾਰੇ ਗਹਿਣਿਆਂ ਦੇ ਧਰਨ ਵਾਲਾ ਹੈ। ਸੱਚ ਮੁਚ ਦੰਡ ਤੋਂ ਰਹਿਤ ਹੈ, (ਅਰਥਾਤ ਉਸ ਉਤੇ ਕਿਸੇ ਦਾ ਦੇ ਨੂੰ ਨਹੀਂ ਹੈ) ॥੯੩ ॥ ਚਾਚਰੀ ਛੰਦ ॥ ਤੂ ਪ੍ਰਸਾਦਿ ॥ ਗੁਬਿੰਦੇ॥ ਮੁਕੰਦੇ ॥ ਉਦਾਰੇ ॥ ਅਪਾਰੋ ।੯੪ ਹਰੀਆ ਕਰੀਐ। ਨਿਨਾਮੈ | ਅਕਾਮੇ ij੯੫ ਨੂੰ ਮੁਕੰਦ=ਮੁਕਤੀ ਦੇਨ ਵਾਲਾ