ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/145

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

17' D AWATAWAVAMIWW ਜਾਪੁ ਸਾਹਿਬ | WEBAB" wwwy #389 ਈਸੀਸ WAWWWWWWWAAALALAVIMWWY> ਨਾਲ ਹੋ (੩੫ ) ਸਟੀਕ (3) ਚਲ ਵਿਚ ਹੈ, ਥਲ ਵਿਚ ਹੈ,ਪੜਦੇ ਤੋਂ ਬਿਨਾਂ ਹੈ, ਡਰ ਤੋਂ ਬਿਨਾਂ ਹੈ ॥੬੨॥ (ਸਭ ਦਾ) ਪ੍ਰਭੁ ਸ਼ਾਮੀ ਹੈ, ਜਨਮ ਤੋਂ ਬਿਨਾਂ ਹੈ: ਦੇਸ਼ ਤੋਂ ਬਿਨਾਂ ਹੈ, ਉਸ ਤੋਂ ਬਿਨਾਂ ਹੈਂ ॥੬੩ ॥ ਭੁਜੰਗ ਪ੍ਰਯਾਤ ਛੰਦ ! ਤੂ ਪ੍ਰਸਾਦਿ ॥ ਅਗਾਧੇ ਅਬਾਧੇ ਅਨੰਦ ਸਰੂਪੇ॥ ਨਮੋ ਸਰਬ ਮਾਨੇ ਸਮਸਤੀ ਨਿਧਾਨੇ ॥੬੪ ॥ ਹੇ ਅਗਾਧ ! ਹੇ ਅਬਧ ਹੇ ਅਨੰਦ ਸਰੂਪ ਵਾਲੇ ! ਨੂੰ ਸਾਰਿਆਂ ਦੇ ਮਾਨਣੂ ( ਤੈਨੂੰ) ਨਮਸਕਾਰ ਹੈ, (ਤੂੰਹੀ) ਸਾਰੇ ਨੂੰ ਪਦਾਰਥਾਂ ਦਾ ਨਿਧਾਨੇ ਖਜਾਨਾ ਹੈਂ ॥੬੪॥ ਨਮਸਤੰ ਨਿਨਾਉ॥ ਨਮਸਤੰ ਪ੍ਰਮਾਥੇ ॥ · ਨਮਸਤੂੰ ਅਜੇ ॥ ਨਮਸਤੂੰ ਅਠੰਜੇ ॥੬੫ ॥ ਹੇ ਸਵਾਮੀ ਤੋਂ ਬਿਨਾ ! ਤੇਨੂੰ ਨਮਸਕਾਰ ਹੈ। ਹੇ ਪ੍ਰਮਾਥੇ ਪੂਰਨ ਵਿਚਾਰ ਕਰਨ ਵਾਲੇ ਤੇਨੂੰ ਨਮਸਕਾਰ ਹੈ ਨੂੰ ਹੈ ਅਰੀਜੇ । ਤੇਨੂੰ ਨਮਸਕਾਰ ਹੈ । ਹੇ ਨਾ ਭਜਨ ਵਾਲੇ ! ਤੈਨੂੰ ਨੂੰ ਨਮਸਕਾਰ ਹੈ ॥੬੫ ॥ ਨਮਸਤੂੰ ਅਕਾਲੇ ਨਮਸਤੇ ਅਪਾਲੇ ॥ ਨਮੋ ਸਰਬ ਦੇਸੇ ॥ ਨਮੋ ਸਰਬ ਭੇਸੇ॥ ੬੬॥

  • ਅਕਾਲ=ਅ=ਉਤਪਤੀ ਕਰਨ ਵਾਲਾ-|-ਕਾਲ

-AAWAWAWALAWWWWWW

  • ਵੇਖੋ ਹਿੰਦੀ ਸ਼ਬਦ ਸਾਗਰ ਸਫਾ

IYAN ਸ਼ਬਦ ਸਾਗਰ ਸਫਾ ੨੮ ਅਤੇ ਮਹਾਨ ਕੋਸ਼ ਸਫਾ੬੬। ਵੈ MWAYNANA, ARW AMANALA WਨਾਲNK A g