ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/144

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

WWWWWYWAY

ਜਾਪੁ ਸਾਹਿਬ (੩੪ )

ਸਟੀਕ AVA MALAYALAM WWWWWWWWWWWWWW ਨੂੰ ਪਰਮ=ਪਤਰ | ਪਰਮ-ਦੇਵਤੇ 11 ਪਰਮ=ਮਾਦਿਕ। ਈਸ਼ਵਰ=ਸਵਾਮੀ। ਛ=ਖ, ਗੁਪਤ ਰੂਪ । ਸਰਬ=ਸਾਰੇ ਸਮਿਆਂ ਵਿਚ । ਝੋ (ਜੀਵਾਂ ਤੋਂ) ਪਰੇ ਪਿਤਰ, (ਉਨਾਂ ਤੋਂ) ਪਰੇ ਦੇਵਤੇ, (ਉਨ੍ਹਾਂ ਤੋਂ) ਪਰੇ ਹਮਾਦਿਕਾਂ ਦਾ ਸਵਾਮੀ (ਵਾਹਿਗੁਰੂ)ਗੁਪਤ ਛੂ ਰੂਪ ਨਾਲ ਸਭ ਦੀ) ਪਾਲਨਾ ਕਰਦਾ ਹੈ । (ਉਹ) ਦਾਤਾ ਦਿਆਲੂ ਹਮੇਸ਼ਾਂ ਸਾਰੇ ਸਮਿਆਂ ਵਿਚ ਪ੍ਰਸਿੱਧ ਹੈ 11 ੬॥ ਅਛੇਦੀ ਅਭੇਦੀ ਅਨਾਮ ਅਕਾਮ ॥ ਸਮਸਤੋਰਾਜੀ ਸਮਸਤਸਤ ਧਾਮi ੬੧॥ (ਉਹ ਕੱਟਿਆ ਨਹੀਂ ਜਾਂਦਾ, ਤੋੜਿਆ ਨਹੀਂ ਜਾਂਦਾ, ਨਾਮ ਤੋਂ ਬਿਨਾਂ ਹੈ, ਵਾਸ਼ਨਾ ਤੋਂ ਬਿਨਾਂ ਹੈ । (ਸਮਸਤ) ਸਾਰੀ ਨੂੰ ਦੁਨੀਆ (ਉਸਨੇ) ਉਪਰਾਜੀ] ਪੈਦਾ ਕੀਤੀ ਹੈ ਅਤੇ ਸਾਰੀ ਦੁਨੀਆਂ (ਦਾ ਓ]) [ਧਾਮ] ਆਸਰਾ ਹੈ ॥੬੧॥ ਤੇਰਾ ਜੋਰੁ॥ ਚਾਚਰੀ ਛੰਦ ॥ ਜਲੇਯਹੈਂ ॥ ਬਲੋਯ ਹੈਂ ॥ ਅਭੀਤ ਹੈਂ ॥ ਅਭੇਯ ਹੈਂ । ੬੨ ॥ ਪ੍ਰਭੂਅ ਹੈਂ ॥ ਅਜੂਅ ਹੈਂ ॥ ਅਦੇਸ ਹੈਂ ॥ਅਭੇਸ ਹੈਂ ॥੬੩ ॥

  • ਤੇਰਾ ਬਲ, ਤੇਰੀ ਤਾਕਤ | ਇਹ ਪਦ ਕਈ ਛੰਦਾਂ ਦੇ ਮੁੱਲ ਝੂ ਵਿਚ ਆਉਂਦਾ ਹੈ, ਇਸ ਦਾ ਭਾਵ ਇਹ ਹੈ, ਕਿ ਮੈਂ ਜੋ ਕੁਝ ਕੱਖ} ਕਰਦਾ ਹਾਂ, ਸਭ ਤੇਰੀ