ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾਨ ਦੇਣ ਵਾਲੇ ਨੂੰ ਨਮਸਕਾਰ ਹੈ। ਸਨਮਾਨ ਮਾਨ ਵਾਲੇ ਨੂੰ ਨਮਸਕਾਰ ਹੈ। ਰੋਗ ਨਾਸਕ ਨੂੰ ਨਮਸਕਾਰ ਹੈ। ਸਧ ਸਰੂਪ ਨੂੰ ਨਮਸਕਾਰ ਹੈ ॥੫੬॥ . ਨਮੋ ਮੱਤ ਮੰਤੀ ॥ ਨਮੋ ਜੰਤ੍ਰ ਜੰਤੰ ॥ ਨਮੋ ਇਸਟ ਇਸਟੇ ਨਮੋ ਤੰਤ੍ਰ ਤੰਤੰ ॥੫੭॥ ਮੰਤੜਕਸੇ ਦੇਵਤੇ ਨੂੰ ਰਿਝਾਉਣ ਜਾਂ ਕਾਰਜ ਸਿਧਾਂ ਨੂੰ ਲਈ ਜਪਣ ਯੋਗ ਸ਼ਬਦ ( ਤੰਤ੍ਰ ਸ਼ਾਸਤ । ਜੰਤ=ਧੰਤ , ਤੂੰ ਤਵਜ਼, ਰਖਯਾ, ਟੂਣੇ, ਕਾਗਜ਼ ਉਪਰ ਖਾਨੇ ਬਣਾਕੇ ਉਹਨਾਂ ਛੂ ਵਿਚ ਅੰਕ ਜਾਂ ਅੱਖਰ ਲਿਖਣਾ ਯੰਤ ਕਹਾਂਦਾ ਹੈ (ਤੰਤ ਸ਼ਾਸਤ ॥ ਨੂੰ ਤੰ ਝਾੜਨੇ ਫੁਕਨੇ ਦਾ ਮੰਤ , ਉਹ ਮੰਤ ਜਿਸ ਨੂੰ ਪੜ੍ਹ ਕੇ ਫੂਕਾਂ ਮਾਰੀਆਂ ਜਾਂਦੀਆਂ ਹਨ, ਤੰਤ ਕਹਾਂਦਾ ਹੈ (ਤੰਤ ਸ਼ਾਸਤ ) =(ਮੰਗ) ਮੰਤ੍ਰ ਜਾਨਣ ਵਾਲਾ । ਜੰਤ੍ਰ=ਜੰਗ) ਜੰਤ ਜਾਨਣ ਵਾਲਾ । ਤੰਤ=(ਤੰਗ) ਤੰਤ੍ਰ ਜਾਨਣ ਵਾਲਾ । ਇਸ਼ਟ-ਪੂਜਿਤ,ਉਹ ਦੇਵਤਾ ਜਿਸ ਦੀ ਪੂਜਾ ਕੀਤੀ ਜਾਏ ਝੋ ਇਸ਼ਟੇ-ਜਿਸ ਨੂੰ ਦੇਵਤਾ ਸਿਧ ਹੋਵੇ । ਤੰਤ=ਜਿਸ ਨੂੰ ਤੰਤ ਝੋ ਸਿਧ ਹੋਵੇ । ਛੂ ਮੰਤ ਅਤੇ ਮੰਗ ਨੂੰ ਨਮਸਕਾਰ ਹੈ। ਜੰਤ ਅਤੇ ਜੰਗ ਨੂੰ ਨੂੰ ਨੂੰ ਨਮਸਕਾਰ ਹੈ। ਤੰਤ ਅਤੇ ਤੰਗ ਨੂੰ ਨਮਸਕਾਰ ਹੈ। ਇਸ਼ਟ ਅਤੇ ਇਸ਼ਟੇ ਨੂੰ ਨਮਸਕਾਰ ਹੈ । ਤੰਤ ਅਤੇ ਤੰਤ੍ਰ ਸਿਧ ਨੂੰ ਪੁਰਸ਼ ਨੂੰ ਨਮਸਕਾਰ ਹੈ.॥੫੭॥ ਸਦਾ ਸਦਾਨੰਦ ਸਰਬੰ ਪ੍ਰਣਾਈ ॥