ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਰਾਇਣ=(ਨਾਰਾਯਣੀ ਗੰਗਾ (੨) ਲਛਮੀ,ਭਾਵ-ਛੈ ਨਾਰਾਏ tਖ ਦੇਣ ਵਾਲੀ ਸ਼ਕਤੀ। ਕੁ ਕਰਮੋ=ਉਹ ਕਰਮ ਕਰਨ ਨੂੰ ਵਾਲਾ, ਜਿਸ ਨਾਲ ਦੂਜੇ ਨੂੰ ਕਸ਼ਟ ਪੁੱਜੇ । fਪੋਤ=ਬਹੁਤ ਬਲਾਕ ਅਤੇ ਕੰਜੂਸ ਆਦਮੀ ! ਪਤ=ਨੇਕ ਅਤੇ ਉਦਾਰਾਤਮਾ ਪਰਖ | ਦੇਵੇਸੁ=ਇੰਦਰ ਸੁਧਰਮ=ਦੇਵ ਸਭਾ। ਤੂੰ (ਉਸ ਨੂੰ) ਨਮਸਕਾਰ ਹੈ, ਜੋ) ਸਦਾ ਸੁਖ ਦੇਂਦਾ ਹੈ, ਨੂੰ ਨੂੰ ਅਤੇ ਦੁਖ ਦੇਣ ਦੇ ਕਰਮ ਕਰਦਾ ਹੈ । (ਉਸਨੂੰ ਨਮਸਕਾਰ ਹੈ, ਜੋ ਪ੍ਰੇਤ ਅਪ੍ਰੇਤ) ਇੰਦਰ ਅਤੇ ਦੇਵ ਸਭਾ ਰੂਪ ਹੈ। ਤੂੰ ਭਾਵ-ਇਸ ਛੰਦ ਵਿਚ ਦੰਦ ਭਾਵਾਂ ਦਾ ਕਥਨ ਕੀਤਾ ਹੈ ਕਿ ਉਹ ਆਪੇ ਹੀ ਬੁਰਾ ਤੇ ਭਲਾ ਸਰੂਪ ਹੋ ਰਿਹਾ ਹੈ |॥੫੪॥ ਨਮੋ ਰੋਗ ਹਰਤਾ ਨਮੋ ਰਾਗ ਰੂਪੇ॥ ਨਮੋ ਸਾਹ ਸਾਨੂੰ ਨਮੋ ਭੂਪ ਭੁਪੇ॥ ੫੫ ! ਰੋਗ ਨਾਸ ਕਰਨ ਵਾਲੇ ਨੂੰ ਨਮਸਕਾਰ ਹੈ। (ਗ) ਪ੍ਰੇਮ ਸਰੂਪ ਨੂੰ ਨਮਸਕਾਰ ਹੈ । ਸ਼ਾਹਾਂ ਦੇ ਸ਼ਾਹ ਨੂੰ ਨਮਸਕਾਰ ਨੂੰ ਹੈ। ਰਾਜਿਆਂ ਦੇ ਰਾਜੇ ਨੂੰ ਨਮਸਕਾਰ ਹੈ ॥੫੫ ॥ ਨਮੋ ਦਾਨ ਦਾਨੇ ਨਮੋ ਮਾਨ ਮਾਨੇ ॥ ਨਮੋ ਰੋਗ ਰੋਗੇ ਨਮਸਤੰ ਸੁਨਾਨੇ ॥੫੬॥ ਦਾਨੇ=ਦੇਣ ਵਾਲੇ । ਮਾਨੇ=ਮਾਣਨ ਵਾਲੇ।