ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/137

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੇ ਦੇਹ ਰਹਿਤ ! ਹੇ ਸ਼ਾਮੀ ਰਹਤ ! ਹੈ ਸਾਥੀ ਰਹਿਤ ਹੇ ਪੁਖ਼ਬ ਕਰਨ ਵਾਲੇ ! (ਭਾਨ ਪ੍ਰਕਾਸ਼ ਦੇ ਪ੍ਰਕਾਸ਼ ਨੂੰ ਨਮਸਕਾਰ ਹੈ, ਖ਼ਾਨ ਦੇ ਮਾਨ ਨੂੰ ਨਮਸਕਾਰ ਹੈ ॥ ਭਾਵ-ਪ੍ਰਕਾਸ਼ ਸ਼ਕਤੀ ਵਿਚ ਪ੍ਰਕਾਸ਼ ਰੁਪ ਵੀ ਨੂੰ ਵਾਹਿਗੁਰੂ ਦੀ ਸੱਤਾ ਹੈ, ਇਹ ਪੂਕਾਸ਼ ਉਸੇ ਤੋਂ ਪ੍ਰਗਟ ਹੋਕੇ ਨੂੰ ਜੀਵਾਂ ਨੂੰ ਗਿਆਨ ਕਰਾਂਦਾ ਹੈ, ਇਸ ਲਈ ਵਾਹਿਗੁਰੂ ਦਾ ਨਾਮ ‘ਭਾਨ ਭਾਨੇ ਕਿਹਾ ਹੈ ॥੪੬॥ ਨਮੋ ਚੰਦ ਚੰਦ ਨਮੋ ਨ ਭਾਨੇ ॥ ਨਮੋ ਗੀਤ ਤੇ ਨਮੋ ਤਾਨ ਤਾਨੇ ॥੪॥ ਚੰਦੂਮਾਂ ਦੇ ਚੰਦ ਨੂੰ ਨਮਸਕਾਰ ਹੈ । (ਭਾਨ) ਸੂਰਜ ਨੂੰ ਦੇ ਸੂਰਜ ਨੂੰ ਨਮਸਕਾਰ ਹੈ | ਗੀਤ ਵਿਚ ਗਤ ਰੂਪ ਨੂੰ : ਨਮਸਕਾਰ ਹੈ, ਅਤੇ 'ਤਾਨ ਵਿਚ ਤਾਨ ਰੂਪ ਨੂੰ ਨਮਸਕਾਰ ਨੂੰ ਹੈ ॥ ੪੭ ॥ ਨੂੰ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ॥ ਨਮੋ ਖਾਨ ਪਾਨੇ ਨਮੋ ਬਾਦ ਬਾਦੇ ॥੪੮॥ ਨਿਤ=ਨਾਚ । ਨਿਤੇ-ਨਿਤਪਣਾ | ਨਾਦੇ=ਅਲਾਪਤੁ ॥ ਨੂੰ ਪਾਨ=ਹੱਥ ॥ ਪਾਨੇ=ਹਥਿੱਤੁ=। ਬਾਦ=ਬਾਦਿੜਬਾਜ - ਸਾਜ । ਬਾਦ=ਬਾਤ, ਭਾਵ-ਵਾਜੇਪਨਾ। ੪੬੪੪ਲ SMA 98 SAAVALLA LALAW ALL ALL AWATAKA WAPAA ATAWA WWWWWWWWWWWWWWWWWWWW

  1. AWAAA #WAAS ਅਕਾਲ

ਸਕy w ਸੁਰਾਂ ਦੇ ਫੈਲਾਉ ਦਾ ਨਾਮ ‘ਤਨ ਹੈ, ਅਰਥਾਤ ਖਰਚ (ਸਾ) ਨੂੰ ਤੇ ਨਿਖਾਧ (ਗੇ) ਵਲ ਨੂੰ ਜਾਣ ਦਾ ਨਾਮ ਅਰੋਹੀ ਤਾਨ' ਅਤੇ ਉਪਰੋਂ ਹੇਠਾਂ ਨੂੰ ਆਉਣ ਦਾ ਨਾਮ ਅਵਰੋਹੀ ਤਾਨ ਹੈ ।