ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨) ਅਥਵਾ-ਵਾਹਿਗੁਰੂ ਸਭ ਦਾ ਪੜਦਾ ਹੈ, ਭਾਵ-ਉਹ ਸਭ ਨੂੰ ਦੇ ਔਗੁਣਾਂ ਨੂੰ ਵੇਖਕੇ ਭੀ ਕੱਜੀ ਰਖਦਾ ਹੈ ॥੩੮॥ ਅਲੀਕ ਹੈਂ ॥* ਨਿਕ ਹੈਂ ॥ ਨਿਲੰਭ ਹੈਂ ॥ ਅਸੰਭ ਹੈਂ ॥੩੬॥ ਨੂੰ ਅਲੀਕ=ਬਹੁਤ ਹੀ ਲਾਯਕ । ਨਿਸ਼ੀਕ={ਸ਼ਕ=ਈਰਖ ਈਰਖਾ ਰਹਿਤ । ਨਿਲੰਭ=ਨਿਰਾਲੰਬ) ਆਸਰੇ ਤੋਂ ਬਿਨਾਂ। ਨੂੰ ਅਸੰਭ=(ਸੰਭ-ਜਨਮ) ਅਜਨਮ । ਬਹੁਤ ਹੀ ਲਾਯਕ ਹੈ | ਈਰਖਾ ਤੋਂ ਰਹਿਤ ਹੈ । ਨੂੰ ਆਸਰੇ ਤੋਂ ਬਿਨਾਂ ਹੈ ਅਤੇ ਜਨਮ ਤੋਂ ਰਹਿਤ ਹੈ ॥੩੪ , | ਅਗੰਮ ਹੈਂ ॥ ਅਜੰਮ ਹੈਂ ॥ ਅਭੁਤ ਹੈ ॥ ਅਛੂਤ ਹੈਂ ॥੪੦ ॥ ਅਗੰਮ=ਗੰਮ=ਪਹੁੰਚ) ਪਹੁੰਚ ਤੋਂ ਪਰੇ । ਅਜੰਮ= (ਜੰਮ=ਜਨਮ) ਅੰਜਨਮ । ਅਭੂਤ=(ਭੁਤ=ਜੀਵ) ਜੀਵ ਨੂੰ ਨਹੀਂ | ਅਛੂਤ-ਛੂਤ-ਛੋਹ) ਸਪਰਸ ਰਹਿਤ । (ਸਾਡੀ) ਪਹੁੰਚ ਤੋਂ ਪਰੇ ਹੈ। ਜਨਮ ਰਹਿਤ ਹੈ । · ਜੀਵ (ਸਮਾਨ ਪਤੰਤ) ਨਹੀਂ ਹੈ ਅਤੇ ਸਪਰਸਵਾਨ ਭੀ ਨਹੀਂ ਹੈ, ਅਰਥਾਤ ਤੇਰਾ ਸਪਰਸ ਨਹੀਂ ਹੋ ਸਕਦਾ॥ ੪੦ ॥ ਅਲੋਕ ਹੈਂ ॥ ਅਸੋਕ ਹੈਂ ॥ ਅਕਰਮ ਹੈਂ ॥ ਅਭਰਮ ਹੈਂ ॥੪੧॥ ਦਾ

--

  • ਪਾਠਾਂਤਰ-ਨਿਰ ਸਰੀਕ |