ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਪੁ ਸਾਹਿਬ (੧੫ ) ਸਟੀਕ ਨਮਸਤੰ ਅਗਾਹੇ ॥ ਨਮਸਤੰ ਅਬਾਹੇ ਨਮਸਤੇ ਤ੍ਰਿਗੇ 11 ਨਮਸਤੰ ਅਰਗੇ ॥੧੪॥ ਅੰਗਾਹਗਾਹੋ-ਹਯ ਨਾਂ ਫੜੇ ਜਾਨ ਯੋਗ ॥ ਅਬਾਹ-ਵਾਹ-ਵਾਯੂ ਪੂਣਾਂ ਤੋਂ ਰਹਿਤ ॥ ਤ੍ਰਿਬਰਗ= ਧਰਮ%ਅਰਥ ਤੇ ਕਾਮ ਤਿੰਨ ਰੂਪ ॥ ਅਸਰਗ= ਸਰਗ=ਉਤਪਤਿ ਉਤਪਤਿ ਰਹਿਤ ॥ ਹੇ ਅਹਯ ! ਤੈਨੂੰ ਨਮਸਕਾਰ ਹੈ । ਹੇ ਪ੍ਰਾਣ ਸ਼ਕਤੀ ਤੋਂ ਰਹਿਤ ! ਤੈਨੂੰ ਨਮਸਕਾਰ ਹੈ । ਹੇ ਤਿੰਨ ਰੂਪ ! ਤੈਨੂੰ ਨਮਸਕਾਰ ਹੈ । ਹੇ ਜਨਮ ਰਹਿਤ ! ਤੈਨੂੰ ਨਮਸਕਾਰ ਹੈ॥੧੪॥ ਨਮਸਤੰ ਭੋਗੇ । ਨਮਸਤੰ ਸੁਜੋਗੇ ॥ ਨਮਸਤੰ ਅਰੰਗੇ ॥ ਨਮਸਤੰ ਅਭੰਗੇ ॥੧੫॥ ਭੋਗ=(ਪੁ=ਉੱਤਮ-I-ਭੋਗ=ਫਲ-1-ਏ-ਦੇਨ ਵਾਲੇ) ਉੱਤਮ ਫਲ ਦੇਨ ਵਾਲੇਸੁਜੋਗੇ=ਸੁਯੋਗ,ਸਭ ਤਰਾਂ ਨੂੰ ਲਾਯਕ ॥ ਅਰੰਗ-ਰੰਗ ਰਹਿਤ, ਅਵਰਣ . ਹੇ ਉੱਤਮ ਫਲ ਦੇਣ ਵਾਲੇ ! ਤੈਨੂੰ ਨਤਸਕਾਰ ਹੈ ।ਨੂੰ ਹੇ ਸੁਯੋਗਯ ! ਤੈਨੂੰ ਨਮਸਕਾਰ ਹੈ । ਹੇ ਅਵਰਣ ! ਤੈਨੂੰ ਨੂੰ ਨਮਸਕਾਰ ਹੈ । ਹੇ ਅਟੁੱਟ । ਤੈਨੂੰ ਨਮਸਕਾਰ ਹੈ ॥੧੫॥ ਨਮਸਤੰ ਅਗੰਮੇ ॥ ਨਮਸਤਸੱਤੂ ਰੰਮੇ ॥ ਨਮਸਤੰ ਚਲਾਸੇ ॥ ਨਮਸਤੰ ਨਿਰਾਸੇ॥੧੬॥

  • ਸਨੁ ਸਿੰਤੀ ਵਿਚ ਇਨ੍ਹਾਂ ਤਿੰਨਾਂ ਦਾ ਨਾਮ ‘ਤੂਵਰਗ’ ਨੂੰ ਕਿਹਾ ਹੈ, ਦੇਖੋ ਮਹਾਨ ਕੋਸ਼ ਸਫਾ ੧੮੨੨॥