ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਤੋਂ ਵਡਾ ਤੇ ਅਸਲੀ ਸਾਖੀ ਪ੍ਰਮਾਣ · ਕ੍ਰਿਤ ਠਾਕਰਾਂ ਦੇ ਡੇਰੇ ਵਾਲੇ ਸ੍ਰੀ ਮਾਨ ਸੰਤ ਆਤਮਾਂ ਸਿੰਘ ਜੀ ਗਿਆਨੀ ਇਸ ਪੁਸਤਕ ਵਿਚ ਸ੍ਰੀ ਜਪੁਜੀ ਸਾਹਿਬ ਜੀ ਤੋਂ ਲੈ ਰਾਗਮਾਲਾ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਉਪਰ ਸਾਖੀਆਂ ਹਨ । ਭੇਟਾ ੭ ਪ੍ਰਬੋਧ ਚੰਦ ਨਾਟਕ ਸਟੀਕ ਇਹ ਸਿਧ ਮੂਲ ਰੀਬ ਪੰਡਤ ਗੁਲਾਬ ਸਿੰਘ ਜੀ ਨਿਰਮਲੇ ਮਹਾਤਮਾ ਦੀ ਰਚਿਤ ਹੈ ਤੇ ਇਸ ਦਾ ਟੀਕਾ . ਪੰਡਤ ਨਰੈਣ ਸਿੰਘ ਜੀ ਗਿਆਨੀ ਲਾਹੌਰ

ਮਜੰਗ ਵਾਲੇ ਨੇ ਕੀਤਾ ਹੈ।

ਇਸ ਪੁਸਤਕ ਵਿਚ ਕਾਮ ਕਰੋਧ ਲੋਭ ਮੋਹ ਹੰਕਾਰ ਆਦਿਕ ਦੀ ਲੜਾਈ ਸਤ ਸੰਤੋਖ ਵਿਚਾਰ ਸ਼ਾਂਤੀ ਸਰਧਾ ਭਗਤੀ ਆਦਿ ਨਾਲ ਕਰਾਈ ਹੈ ਭਾਵ ਪੁਰਸ਼ ਇਸ ਨੂੰ ਪਕੇ ਅਪਨੇ ਅੰਦਰ ਈਸ਼ਵ ਗਿਆਨ ਨੂੰ ਪੈਦਾ ਕਰਦਾ ਹੈ । ਸੱਤ ਸੰਗੀਆਂ, ਵੈਰਾਗੀਆਂ ਦੇ, ਬੜੇ ਦss ਲਾਭ ਦੀ ਪੁਸਤਦ ਕਰਦਾ ਹੈ ਨੂੰ ਪੜਕੇ ਅਤੀ ਆਦ ਆਦਿ ਪਤਾ- ਭਾਈ ਬੂਟਾ ਸਿੰਘ ਪ੍ਰਤਾਪ ਸਿੰਘ ਪੁਸਤਕਾਂ ਵਾਲੇ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ