ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੨) (੩) ਅਥਵਾ-ਏਨੇ (ਵਿਕਾਰਾਂ ਰੂਪੀ ਕੁਤੇ ਹਨ, ਉਨ੍ਹਾਂ ਵਿਚ ਮੈਂ (ਇਕ) {ਬੇਗਾਨਾ ਓਪਰਾ ਹਾਂ, ਇਸ ਲਈ ਇਹ ਸਾਰੇ) ਤਾਈ] ਮੈਨੂੰ ਭੌਕਦੇ ਹਨ (ਅਰਥਾਤ ਮੈਂ ਈਰ ਇਣ ਹੁੰਦਾ ॥ ਅਤੇ ਉਹ ਵਿਚਾਲੇ ਵਿਘਨ ਖਾਂਦੇ ਹਨ) । (੪) ਅਥ -- ਏਨੇ ਕੁ (ਤੇਰੇ ਜਸ ਨੂੰ) ਕਰ ਰਹੇ ਹਨ, ਜੋ ਮੈਥੋਂ [ਬ- ਗਾਨਾ ਗਿਣੇ ਨਹੀਂ ਦੋ ਇ ਨੂੰ ਜਾਣਕੇ ਭੀ) [ਭਉ ਹੰਕਾਰ ਨਾਲ ਬੋਲਾਂ ਤਾਂ ਇਹ} {ਤਨਤਾ} ਨੀਚਤਾ ਹੈ, (ਅਰਬ ਜਦ ਮੈਂ ਜਾਣਦਾ ਹਾਂ, ਤੇਰਾ ਅੰਤ ਕਿਸੇ ਨਹੀਂ ਪਾਯਾ, ਅਤੇ ਮੈਂ ਕ ਤੇਰਾ ਅੰਤ ਇਥੇ ਬੱਸ ਹੈ, ਤਾਂ ਇਹ ਭੌਕਣਾ ਨੀਚਤਾ ਦਾ ਸ ਦੇਣਾ ਹੈ) । ਭਗਤਿ ਹੀ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ ॥੪॥੧॥ ਸਤਿਗੁਰੂ ਜੀ (ਆਖਦੇ ਹਨ) ਜੇ (ਕੋਈ) ਭਗਤੀ ਤੋਂ ਹੀ ਭੀ ਹੋਵੇਗਾ, ਤਾਂ ਖਸਮ ਦਾ ਨਾਮ ਤਾਂ ਨਹੀਂ ਮਿਟ ਜਾਣਾ (ਅਰਬ ਲੋਕਾਂ ਵਿਚ ਤਾਂ ਵਾਹਿਗੁਰੂ ਦਾ ਭਗਤ ਮਸ਼ਹੂਰ ਹੋ ਗਿਆ ਹੈ, ਉਹ ਪ੍ਰਸਿੱਧ ਹੀ ਰਹੇਗਾ, ਹੇ ਵਾਹਿਗੁਰੂ ! ਤੂੰ ਆਪਨੇ ਬਿਰਦ ਲੱਭ ਰੱਖ ਲੈ) ॥੪॥੧॥ ਬਿਲਾਵਲੁ ਮਹਲਾ ੧ ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥