ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਹਿਲਾ ਵਹਿਲਾ ਦੱ

ਵਹਿਲਾ ਵਹਿਲਾ ਵਹਿਲੇ ਵਹਿਲੇ

ਰਗ ਪੂ.) ਦਊਸ

(ਕ੍ਰਿ. ਵਿ.) ਜਲਦੀ ਜਲਦੀ, ਛੇਤੀ ਛੇਤੀ

ਦੂ "੧1੧ ਹੈ ੨. ਹੋਵੇ

ਉਰ ਵਖ਼ਤ (ਲਾ. ਕ੍ਰਿ. ਪਾਣਾ, ਧੈਣਾ)

ਵਖ਼ਤੇ ਕੀ ਦਗ਼ਾ ਦੇਣਾ 10੦) ਗਤ ਤੂੰ ਕਾ ਰਤ

ਵਖ਼ਤੇ ਕੀ ਧੇਂਕਾ ਦੇਣਾ

ਵਖ਼ੰਤੇ ਕੀ ਪੌੜਿਆ ਜਾਣਾ--(ਮੁਹਾ.) ਵਖਤ ਨੂੰ ਫੜਿਆ ਜਾਣਾ

ਵਖ਼ਤੇ ਅੱਗ ਆਵਣਾ--(ਮੁਹਾ.) ਵਖ਼ਤ ਅੱਗੇ ਆਊਣਾ, ਬਿਪਤਾ ਵਿਚ ਪੈ ਜਾਣਾ

ਵਖ਼ਤੇ ਮਾਰਿਆ--(ਵਿ.) ਵਖ਼ਤਾਂ ਮਾਰਿਆ

ਵਖਰਿਆਣਾ--(ਕ੍ਰਿ . ਸਕ.) ਵਖਰਾ ਕਰਨਾਂ

ਵੱਖੀਪਾੜ--(ਵਿ.) ਅੜਬ

ਵਖੇਵਾਂ-(੪੦ ਵਖਰੇਵਾਂ

ਵਗਨਾ ਵਹਿਨਾ

ਵਗਨਿਆਂ ਵਹਿਨਿਆਂ

ਵਗਲਣਾ--(ਕ੍ਰਿ- ਸਕ.) ਵਲਗਣਾ, ਬਗਲਣਾਂ

ਵਗਲਾ ਵਹਿੱਨ-(ਕਿ. ਵਿ.) ਵਗਦਾ ਵਹਿੰਦਾ

ਵਗਾਣਾ-(ਕ੍ਰਿ . ਸਕ.) ਤੋਰਨ, ਭੇਜਣਾ, ਰਵਾਨਾ ਕਰਨਾ, ਦੇ ਖੂਸ਼ ਖ਼ਬਰ ਵਜੀਰੇ ਕਾਸਦ, ਆਸਮ ਤਰਫ਼ ਵਗਾਏ' (ਸੈਫ਼ੂਲ)

ਵੰਗਾਰ-(ਇ.) ਵਗਾਰ

ਵਗਿਆਰ--(ਇ.) ਵਗਾਰ

ਵੰਗਿਆਰਾ--(੫-) ਚੂੜੀਗਰ

ਵਗੀ ਜਾਣਾ- (ਮੁਹਾ) ਵਗ ਜਾਣਾ

ਵਚਵਾਲ--(ਪੁ.) ਵੇਚਣ ਵਾਲਾ

ਵਛੀਕਣਾ--(ਕ੍ਰਿ . ਸਕ.) ਸੁਤੂਕਣਾ

ਵੰਜਣਾ--(ਕ੍ਰਿ. ਅਕ.) ਜਾਣਾ

ਵਜਾਹ-(੫-) ਵਿਜਾਹ

ਵਜੀ ਵਜਾਈ ਕੋ-((ਕ੍ਰਿ- ਵਿ) ਵੱਜ ਵੱਜਾ ਕੇ

ਵੰਜਾਣਾ (ਲਹਿੰ.)--(ਕ੍ਰਿ ਸਕ.) ਗੁਆਉਣਾ

ਵੌਜਾਪ--(9-) ਵਿਰਲਾ੫, 'ਕਰੇ ਵੰਜਾਪ ਮਿਲਾਪ ਸਜਣ ਦ, ਉੱਚੀ ਸੱਦ ਸੁਣਾਵੇ” (ਸੈਫ਼ੁਲ)

ਵੰਜਾਪਣਾ--(ਕ੍ਰਿ ਅਕ.) ਵੰਜੀਵਣਾਂ

ਵਜੀਹਦੜ-- (ਵਿ-) ਵਿਆਂਹਦੜ

(ਕਰਿ. ਵਿ.) ਵਹਿਨਾ ਵਗਨਾਂ

ਵਰਤੱਬ

ਵਣਾਵਾਂ- (ਵਿ. ਵੇੱਟਵਾਂ

ਵੱਫੀ ਨਾ ਵਾਹਣੀ-ਉਹਾਂ-) ਵੱਟੀ ਨਾ ਪਾਉਣੀ ਡਮਾਂ--(ਇ.) ਵੱਡੀ ਮੀ (ਵਿਅੰਗ ਨਾਲ)

ਵਡਿਅਤ--(੫) ਵਡਿਆਈ, ਵੱਡੱਪਤ

ਵਡਿਕਾ-(ਵਿ. ੫) ਵੱਡਕਾਂ

ਵਡੀਰਨ--(ਕਰਿ. ਸਕ.) ਵਡਿਆਉਣਾ

੨ ।(6ਓ) (ਕ੍ਰਿ . ਸਕ.) ਵੰਡਿਆ ਜਾਣਾ

ਵੰਡੀਣਾ ]

ਵੰਡੇ ਨਾ-(ਵਿ.) ਵੰਡੇ ਦਾ

ਵੱਢ ਖਾਇਆ--(ਵਿ.) ਵੱਢ ਖਾਣਾ

ਵਣਛਿੱਟੀ-(ਇ.) ਮਲਡਿੱਟੀ, ਮਣਫਿੱਟੀ

ਵਣਾਂ ਵਣਾਂ ਨਾ ਕਾਠ (9) )

ਵਣ ਵਣਾਂ ਨੀ ਲਕੜੀ(ਇ.) ” ਵਣ ਵਣ ਦੀ ਲਕੜੀ

ਵਣੇ ਵਣੇ ਨਾ ਕਾਠ (ਪੂ.)

ਵਤ- (ਕਿ. ਵਿ.) ਫੇਰ

ਵਤਫੇਰਾ--(੧.) ਮੁਕਲਾਵਾ

ਵੱਤਰ-(੪.) ਨਮੀ

ਵੱਤਰ ਆਈ ਕੀ ਵਾਹਣਾ--(ਮੂਹਾ.) ਮੁਆਫ਼ਕ ਹਾਲਾਤ ਨੂੰ ਵਰਤਣਾ

ਵੱਤਰ ਲਗੀ ਜਾਣਾ-(ਮੁਹਾ) ਬੁਕ ਲੱਗ ਜਾਣਾ

ਵੱਤਰ ਲਾਈ ਜਾਣਾ- (ਹਾ) ਬੂਕ ਲਾ ਜਾਣਾ

ਵਤਰੀਹ

ਵੜ੍ਹੀਹ

ਵਧ- (ਇ.) ਸੁੰਡਾ

ਵਧ ਚੜ੍ਹਨੀ-- (ਮੁਹਾ.) ਸੂੰਡਾ ਚੜ੍ਹਨਾ

ਵਧੰਤ--(੧.) ਵਧਾਣ

ਵਧਾਰਾ--(9-) ਵਧਾਉ

ਵਧੀਕੂ--(ਵਿ.) ਵਧੀਕ

ਵਨ ਵਨਾਂ ਨਾ-- (ਵਿ.) ਵੰਨ ਫੈਨ ਦਾ

ਵੰਨੀਆਂ ਨਾ (ਪੌਣ)-(੫:) ਵੈਨ ਵੰਨ ਦਾ (ਰੇਸ਼ਮ)

ਵਫਾਈ--(ਵਿ.) ਵਫ਼ਾਦਾਰ,'ਬੇ-ਵਫਾਈ ਕੇਮ ਤੁਹਾਡਾ, ਪਰੀਆਂ ਲੋਕ ਵਫ਼ਾਈ? (ਸੈਫ਼ੁਲ)

(ਇ.) ਬੱਤੀ ਦੰਦਾਂ ਦੀ

ਵਰ ਸਰ ਆਵਣਾ--(ਹਾਂ.) ਪੂਰੀ ਪੈਣੀ, ਵਾਰੇ ਸਾਰੇ ਆਉਣਾ

ਵਰਗ--(੫.) ਇਕ ਪਰਕਾਰ ਦੀ ਫੁਲਕਾਰੀ

ਵਰਗਾ-(੫:) ਬਾਲਾ

ਵਰਤੱਬ--(4-) ਵਰਤਾਰਾਂ,“ਜਿਉ” ਜਿਉ! ਦੁਨੀਆਂ ਤੇ ਉਹ ਵਰਤੇ ਸੋ ਵਰਤੱਬ ਭਲੇਰੇ' (ਸੈਫ਼ੂਲ ਮਲੂ.)

0762੦ 5) “8737 073/ 01379 । ॥੧੧78ਗੁੰਕ90100.0