ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/311

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੮੮ )

ਗੰਦ ਨਹੀਂ ਸਾਂਭਣਾ ਪੈਂਦਾ ਤੇ ਨ ਸੁੂਰਾਂ ਦੇ ਧੱਕੇ ਖਾਣੇ ਪੈਂਦੇ ਨੇ।'

ਮੋਰ ਬੋਲਿਆ 'ਚਾਂ ਚਾਂ, ਮੈਂ ਅੱਗੇ ਰੂੜੀ ਦੇ ਢੇਰਾਂ ਤੋਂ ਬਹਿੰਦਾ ਸਾਂ, ਹੁਣ ਸੋਹਣੇ ਸੋਹਣੇ ਫੁੱਲਾਂ ਦਿਆਂ ਬਾਗਾਂ ਵਿੱਚ ਹਵਾ ਲੈਂਦਾ ਹਾਂ ਤੇ ਸਾਫ ਸੁਥਰੀਆਂ ਤੇ ਸੋਹਣੀਆਂ ਜਨਾਨੀਆਂ ਤੇ ਬੱਚੇ ਮੈਨੂੰ ਤਰਕਾਲਾਂ ਵੇਲੇ ਚੋਗਾ ਪਾਂਦੇ ਨੇ। ਚਾਂ ਚਾਂ ਚਾਂ ਚਾਂ, ਸੁਕਰਾਤ ਦੀ ਜੈ।'

॥ ਸਮਾਪਤ ॥

PRINTED BY

S. PRITAM SINGH AT THE

GURU KHALSA PRESS, AMRITSAR.