ਪੰਨਾ:ਪੂਰਬ ਅਤੇ ਪੱਛਮ.pdf/167

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੨

ਪੂਰਬ ਅਤੇ ਪੱਛਮ

ਪੈਦਾ ਹੋਣ ਜੋ ਦੀਨ ਦੁਨੀਆਂ ਤੋਂ ਸਚੇ ਤੇ ਨਿਸਕਾਮ ਰਹਿਕੇ ਸੁਸਾਇਟੀ ਦੀ ਸੇਵਾ ਕਰਦੇ ਹੋਏ ਆਪਣਾ ਜੀਵਨ ਵਤੀਤ ਕਰਨ ਦੀ ਆਸ਼ ਰਖਦੇ ਹੋਣ ਤਾਂ ਅਸਾਡੇ ਧੰਨ ਭਾਗ!