ਪੰਨਾ:ਪੂਰਬ ਅਤੇ ਪੱਛਮ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ ਅਤੇ ਸੁਸਾਇਟੀ

੧੧੭

ਹੀ ਸਾਰੇ ਮੁਲਕ ਦਾ ਉਧਾਰ ਹੋ ਸਕੇਗਾ ਅਤੇ ਸਾਡੀ ਸਭਯਤਾ ਮੁੜ ਫੇਰ ਉਸੇ ਤਰਾਂ ਚੰਦ ਵਾਂਗ ਚਮਕੇਗੀ ਜਿਸ ਤਰਾਂ ਕਦੀ ਪਿਛੇ ਚਮਕ ਚੁਕੀ ਹੈ। ਫੇਰ ਅਸੀਂ ਭੀ ਦੁਨੀਆਂ ਵਿਚ ਛਾਤੀ ਕੱਢ ਤੇ ਸਿਰ ਉਤਾਹਾਂ ਚੁਕ ਕੇ ਟੁਰਨ ਜੋਗੇ ਹੋ ਜਾਵਾਂਗੇ।