ਪੰਨਾ:ਪੂਰਬੀ ਪੰਜਾਬ ਰਿਆਸਤੀ ਯੂਨੀਅਨ ਦਾ ਬਜਟ ਭਾਸ਼ਣ 1951-52.pdf/3

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੨. ਸਾਲ ਦੇ ਅਭੋ ਵਿੱਚ ਦੋਸ਼ ਨੂੰ ਆਸ ਸੀ, ਕਿ ੧੯੫੧ ਦੇ ਅੰਤ ਤੱਕ ਖੁਰਾਕ ਬਾਰੇ ਸਵੈ-ਪੂਰਨਤਾਂ ਪਰਾਪਤ ਹੋ ਜਾਵੇਗੀ, ਪਰ ਅੱਜ ਇਸ ਨਿਸ਼ਾਨੇ ਤੋਂ ਅਸੀਂ ਬੜੇ ਪਿੱਛੇ ਰਹਿ ਗਏ ਹਾਂ। ਸਾਡਾ ਪਰਾਂਤ, ਜੋ ਵਲੋਂ ਤੇ ਆਕਾਰ ਦੇ fਹਾਤੜ ਨਾਲ ਭਾਰਤ ਵਿੱਚ ਸਭ ਤੋਂ ਛੋਟਾਂ ਹੈ, ਖ਼ੁਸ਼ਕਿਸਮਤੀ ਨਾਲ ਬਾਕੀ ਦੋਸ਼ ਡਾਲਤ ਮਲਾਜ ਬਾਹਰ ਭੇਜਣ ਵਾਲੇ ਮੁਖੀ ਪਰਾਂਤਾਂ ਵਿੱਚੋਂ ਇਕ ਹੈ । ਜਦ fਚ ਕੀ ਧਾਰੇ ਭਾਰਤ ਵਿੱਚ ਰਾਸ਼ਨ ਹੈ, ਕੇਵਲ ਪਟਿਆਲਾ ਯੂਨੀਅਨ ਦੇ ਲੋਕਾਂ ਨੂੰ ਹੀ ਇਹ ਖੁਲ ਹਾਸਲ ਹੈ ਕ ਜਿੰਨਾਂ - ਖ਼ਰਜ਼ੀ ਪਏ ਵਰਤਣ ॥ ਸਾਡੇ ਵਿੱਚ ਬਹੁਤ ਸਾਰੇ ਦੇਸ਼ ਦੇ ੩ ਵਾਲੇ ਇਲਾਕਿਆਂ ਵਿੱਚ ਖੁਰਾਕ ਦੀ ਨਾਜ਼ੁਕ ਹਾਲਤ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ। ਅਜ਼ਾਦ ਦੇਸ਼ ਦੇ ਸ਼ਹਿਰੀਆਂ ਵਾਂਗੂ ਇਹ ਝਾਡਾ ਫਰਜ਼ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਖੁਰਾਕ ਦੀ ਆਮ ਦੁਰਲਭਤਾ ਕਾਰਣ ਬਾਕੀ ਦੇਸ਼ ਦੇ ਨਾਲ ਦੁਖ ਵੰਡਾਈਏ । ਸਾਨੂੰ ਚਾਹੀਦਾ ਹੈ ਕਿ ਇਸ ਬਿਪਤਾ ੜਮੇਂ ਦੇਸ਼ ਦੀ ਮੰਗ ਮੁਤਾਬਿਕ ਖੁਸ਼ੀ ਨਾਲ ਭਾਰ ਵੰਡਾਈਏ। ਅਤੇ ਆਪਣੀਆਂ ਪੁਰਾਣੀਆਂ ਦੋਵਾਂ ਇਤ ਨੂੰ ਕਾਇਮ ਰੱਖੀਏ । ਅੰਨ ਅਜਾਈਂ ਜਾਣ ਤੋਂ ਬਚਾਉਣ ਅਤੇ ਆਪਣੀ ਮਰਜ਼ੀ ਨਾਲ ਕਾਂਟਾਂ ਤੇ ਹੋਰ ਸਖਤ ਸੰਜਮੀ ਉਪਾਵਾਂ ਰਾਹੀਂ ਜਿਤਨਾਂ ਵੀ ਹੋ ਸਕੇ ਕਣਕ ਤੇ ਬਾਕੀ ਅਨਾਜ ਨੂੰ ਬਚਾਉਣ ਲਈ ਹਰ ਜਤਨ ਕਰਨਾ ਚਾਹੀਦਾ ਹੈ । ਇਸ ਪਰਾਂਤ ਦੇ ਲੋਕਾਂ ਪਾਸ ਮੈਂ ਪਹਿਲਾਂ ਵੀ ਅਪੀਲ ਕੀਤੀ ਹੈ ਕਿ ਉਹ ਚੌਲ ਨਾ ਵਰਤਣ ਬਗੋਂ ਇਸ ਨੂੰ ਹੋਰਨਾਂ ਪਰਾਂਤਾਂ ਦੇ ਚੌਲ ਖਾਣ ਵਾਲਿਆਂ ਲੋਕਾਂ ਲਈ ਬਚਾਉਣ ਅਤੇ ਜੋ ਵੀ ਥੋੜਾ ਬਹੁਤ ਅਨਾਜ ਉਨਾਂ ਪਾਸ ਵਾਧੂ ਬਚੇ ਸਰਕਾਰ ਨੂੰ ਵੇਚ ਦੇਣ । ਸਿਖਾਂ ਨੂੰ ਦੂਠ ਨਾ ਛਡਣ ਦਾ ਹੁਕਮ ਹੈ ਅਤੇ ਸ਼ਾਸਤਰਾਂ ਮੁਤਾਬਕ ਅੰਨ ਦੇ ਸਤਿਕਾਰ ਲਈ ਹਿੰਦੁਆਂ ਕੋਲੋਂ ਵੀ ਆਸ ਕੀਤੀ ਜਾਂਦ7 ਹੈ । ਮੈਨੂੰ ਭਰੋਸਾ ਹੈ ਕਿ ਇਹ ਨਿਕੀ ਜਿਹੀ ਕੁਰਬਾਨੀ ਕਰਨ ਲਈ ਮੇਰੀ ਦਿਲੀ ਅਪੀਲ ਦਾ ਉਤਮ ਉਤਰ ਮਿਲੇਗਾ ਦੇਸ਼ ਨੂੰ ਖੁਰਾਕ ਪਹੁੰਚਾਣ ਲਈ ਕੇਂਦਰੀ ਸਰਕਾਰ ਅਨਾਜ ਦੀ ਕਾਫੀ ਮਿਕਦਾਰ ਹਾਸਲ ਕਰਨ ਲਈ ਆਪਣੀ ਸਾਰੀ ਵਾਹ ਲਾ ਰਹੀ ਹੈ । ਸਾਨੂੰ ਆਸ ਕਰਨੀ ਚਾਹੀਦੀ ਹੈ ਕਿ ਕੇਂਦਰੀ ਸਰਕਾਰ ਜਿਸ ਤਰ੍ਹਾਂ ਪਹਿਲ ਅਨੇਕਾਂ ਔਖੇ ਮਸਲਿਆਂ ਨੂੰ ਹੱਲ ਕਰ ਚੁੱਕੀ ਹੈ, ਉਸੇ ਤਰ੍ਹਾਂ ਖੁਰਾਕ ਦੇ ਮਸਲੇ ਨੂੰ ਹੋਲ ਕਰਨ ਵਿਚ ਸਫਲ ਹੋਵੇ । 3. ਆਸਾਮ-ਭਵਾਂਲ ਸਹਾਇਤਾ-੧੯੫o, ਵਿਚ ਆਮ ਪਰਾਂਤ ਵਿੱਚ ਹੋਈ ਭੂਚਾਲ ਨਾਲ ਤਬਾਹੀ ਤੇ ਭਾਰੀ ਬਿਪਤਾ ਦਾ ਪਤਾ ਲਗਣ ਉਤੇ ਸਰਕਾਰ ਨੇ ਆਸਾਮ ਗਵਰਨਰ ਦੇ ਭਚਾਲ-ਸਹਾਇਤਾ ਫੰਡ ਲਈ ਧਨ ਇਕੱਤਰ ਕਰਨ ਵਾਸਤੇ ਇਕ ਕਮੇਟੀ ਸਥਾਪਤ ਕੀਤੀ । ਸ੍ਰੀ ਹਜ਼ੂਰ ਰਾਜ ਪਰਮਖ ਤੇ ਮੇਰੇ ਵਲੋਂ ਵੀ ਡਾਂ ਲਈ ਅਪੀਲਾਂ ਕੀਤੀਆਂ ਗਈਆਂ : ਸਾਡੀ ਸਰਕਾਰ ਨੇ ਆਪਣੀ ਮਰਜ਼ੀ ਨਾਲ ੪0,000 ਰੁਪਏ ਦੀ ਕੀਮਤ ਦੇ ੨੦00 ਮਣ ਦੌਲ ਭੂਚਾਲ ਨਾਲ ਬਰਬਾਦ ਹੋਏ ਲੋਕਾਂ ਦੀ ਸਹਾਇਤਾ ਲਈ ਭੇਦਾਂ ਕੀਤੇ । ਇਸ ਤੋਂ ਬਿਨਾਂ ਸਹਾਇਤਾ ਫੰਡ ਲਈ ਇਕਠੀ ਕੀਤੀ ਰਕਮ ਵਿਚੋਂ ਪ000 ਰੁਪਏ ਦਾ ਚੈਕ ਆਸਾਮ ਨੂੰ ਭੇਜਿਆ ਜਾ ਚੁੱਕਾ ਹੈ।