ਪੰਨਾ:ਪੂਰਨ ਮਨੁੱਖ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਸਿੰਘ' ਕਰ ਸਦਿਆ ਗਿਆ। ਏਹੀ ਖ਼ਾਲਸਾ ਗੁਰੂ ਰੂਪ ਸਗੋਂ ਅਕਾਲ ਪੁਰਖ ਦੀ ਮੂਰਤਿ ਕਰ, ਥਾਪਿਆ ਗਿਆ[1]


  1. ਗੁਰੂ ਖਾਲਸਾ ਮਾਨਿਯੋ ਪ੍ਰਗਟ ਗੁਰੂ ਕੀ ਦੇਹ ॥
    ਜੋਇ ਸਿਖ ਮਿਲਬੋ ਚਹੇ ਖੋਜ ਇਨੋਂ ਮੈ ਲੇਹ ॥੨੪॥
    ਅਕਾਲ ਪੁਰਖ ਕੀ ਮੂਰਤਿ ਏਹ
    ਪ੍ਰਗਟਿਓ ਆਪ ਖਾਲਸਾ ਦੇਹ ॥੨੮॥

    (ਰਹਿਤ ਨਾਮਾ ਭਾਈ ਪ੍ਰਹਿਲਾਦ ਸਿੰਘ)

41