ਪੰਨਾ:ਪੂਰਨ ਮਨੁੱਖ.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵਾਂ ਪਲਟਾ ਹੈ ਜੋ ਜਗਤ ਵਿਚ ਆਉਣਾ ਹੈ। ਏਸ ਇਨਕਲਾਬ ਦੀ ਖ਼ਬਰ ਹੀ ਗੁਰੂ ਨਾਨਕ ਦੇਵ ਜੀ ਨੇ ਦਿਤੀ ਹੈ।ਤੇ ਇਹੋ ਹੀ ਨਵਾਂ ਮਨੁਖ ਚਲਨ ਦਰਸਾ, ਉਹਨਾਂ ਨੇ ਨਵਾਂ ਮਨੁਖਤ ਜਗਤ ਵਿਚ ਪੈਦਾ ਕੀਤਾ ਹੈ।

29