ਪੰਨਾ:ਪੂਰਨ ਭਗਤ ਲਾਹੌਰੀ.pdf/8

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮)


ਸਭੁ ਜਹਾਨ ਬੇਟਾ। ਮੁਢੋਂ ਤਰੀਮਤਾਂ ਕਰਦਿਆਂ ਲੋਕ ਆਏ ਏਹ ਜੰਜਾਲ ਥੀਂ ਹੋਏ ਇਨਸਨ ਬੇਟਾ। ਜੋੜੀ ਮਰਦ ਤੇ ਨਾਰ ਦੀ ਰਬ ਕੀਤੀ ਬਿਨਾਂ ਨਾਰੀਓਂ ਨਹੀਂ ਸੰਤਾਨ ਬੇਟਾ। ਲਾਹੌਰਾ ਸਿੰਘ ਤੇਰੇ ਜਹੇਸ਼ੇਰ ਪੁਤਰ ਨਾਲ ਖੁਸ਼ੀ ਦੇ ਵਿਆਹ ਕਰਾਨ ਬੇਟਾ॥੧੫॥

ਕੋਈ ਖੁਸ਼ੀ ਨਾਂ ਹਿਰਸ ਜਹਾਨ ਸੈਨੂੰ ਲਾਈ ਰਾਮ ਦੇ ਨ ਲ ਪ੍ਰੀਤ ਹੈ ਜੀ। ਦੁਨੀਆਂ ਆਪਣੇ ਸੁਖਾਂਈ ਨਜ਼ਰ ਆਈ ਏਥੇ ਕੋਈਨਾ ਕਿਸੇ ਦਾ ਮੀਤ ਹੈ ਜੀ।ਠਾਕਰ ਮੰਦਰਾਂ ਦੇ ਵਿਚ ਨਜ਼ਰ ਆਇਆਂ ਓਹੋ ਵੇਖਿਆ ਵਿਚ ਮਸੀਤ ਹੈ ਜੀ। ਜੇਹੜਾ ਰਾਮ ਦੇ ਨਾਲ ਮਿਲਾਧ ਰਖੇ ਸਜਣ ਸੋਈ ਯਸਾਡੜਾ ਮੀਤ ਹੈ ਜੀ। ਨਾਰੀ ਨਰਕ ਵਾਲੀ ਨਦੀ ਜਾਂਪਦੀਏ ਭਾਓੁਂਦੇ ਨਹੀਂ ਜਹਾਨ ਦੀ ਰੀਤ ਹੈ ਜੀ। ਲਾਹੌਰੀ ਕੂੜ ਕੁਸੇਗ ਦਾ ਪਵੇ ਰੌਲਾ ਅਸਾਂ ਗਾਵਣੇ ਰਬ ਦੇ ਗੀਤ ਹੈ ਜੀ॥੧੬॥

ਸੋਚੀ ਗਲ ਦਰਬਾਰੀਆ ਕਿਹਾ ਰਾਜਾ ਅਜੇ ਉਮਰ ਪੂਰਨ ਠਾਰਾਂ ਸਾਲ ਹੋਇਅ। ਦੇਦਦਿਨਾਂ ਦੇ ਵਿਚ ਵਿਆਹ ਹੋਸੀ ਜਦੋਂ ਏਸ ਨੂੰ ਦਿਲੋਂ ਖਿਆਲ ਹੋਇਆ। ਆਖੇ ਲਗ ਵਜ਼ੀਰ ਸਿਆਣਿਆਂ ਦੇ ਰਾਜਾ ਰੰਜ ਸੀ ਫੇਰ ਖੁਸ਼ਹਾਲ ਹੋਇਆ। ਮੈਹਲੀੰ ਜਾਕੇ ਲੂਣਾਂਂ ਨੂ ਦਿਓ ਦਰਸ਼ ਲਾਟੋਗੇ ਕਿਹਾ ਰਾਜੋ ਫਿਰ ਦਿਆਲ ਹੋਇਆ ॥ ੧੧੭॥

ਪੂਰਨ ਚਲਿਆ ਬਾਪ ਦਾ ਹੁਕਮ ਲੈਕੇ ਮੈਹਲੀੰ










ਮਗ ਲ ਫਬਨ ਨ ਮੋਤੀ 8 ਸੋਡਾ ਟੂਪ ਦੀ ਅਧਕ ਚ ਵਾਲੇ ਨੇਨ ਮਤਵਾਨੇ ਵੇਖਨ ਰੇਲ

੧04001620 // ਮਰ ਹਰ ਮਗਰ। ਨਨ] ਗਜ਼ਲ 0ਊੂ