ਪੰਨਾ:ਪੂਰਨ ਭਗਤ ਲਾਹੌਰੀ.pdf/7

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭)

ਛਾਂ ਸਾਈਂਂ ਹਰਬਾਨ ਹੋਇਆ। ਪੂਰਨ ਚੰਦ ਨੂੰੰ ਵੇਖ ਨੰਦਰਾਜਾ ਚਿਤਵਾਂ। ਚਰੋਰ ਕੁਰਬਾਨ ਹੋਇਆ। ਲਾਹੋਰੀ ਵਧਾਈਆਂ ਮਿਲਨ ਮੇਹਲੀਂਂ ਰਾਣੀ ਇਛਰਾਂ ਨੂੰੰ ਵਡਾ ਨ ਹੋਇਆਂ॥ ੧੨॥`

ਵੇਖ ਣਿਆ ਪੁਤ ਜਆਨ ਰਾਜੇ ਗਲ ਵਿਚ ਦਰਬਾਰ ਲਾਈਏ। ਪੂਰਨ ਚੰੰ ਦ ਰੁਡਣਾ ਕਿਤੇ ਨਾਤਾ ਦਿਨ ਅਠਵੇਂ ਵਿਆਈਏ ਜੀ। ਪੂਰਨ ਆਖਿਆ ਪਿਤਾ ਜੀ ਗਲ ਛੱਡੋ ਰੀਤ ਰਾਮ ਦੇ ਨਾਲ ਲਗਾਈਏ ਜੀ। ਲਾਹੋਰੀ ਆਖਿਆ ਗ੍ਰਿਸਤ ਚਾਹ ਨਹੀਂਂ ਮੈਂਨੂੰੰ ਵਿਆਹ ਜੰਜਾਲ ਨਾਂ ਪਾਈਏ ਜੀ

ਰਾਜੇ ਆਖਿਆ ਬਸ ਸੰੰਸਾਰ ਮੁਢੋਂ ਕਰਦੇ ਤਰੀਮਤਾਂਂ ਆਏ ਅਵਤਾਰ ਬੇਟਾ। ਬਰਸਾਂਂ ਮਰਸ਼ ਬਿਨ ਤਰੀਮੀਤੋਂਂ ਨਾਂ ਰਾਮ ਚੰਦ ਸੰੰਦੀ ਸੀਤਾ ਨਾਰ ਬੇਟਾ। ਕ੍ਰਿਸ਼ਨ ਦੇਵ ਤਰਲੋਕੀ ਦੇ ਨਾਥ ਆਏ ਹੋਇਆ ਰਾਧਕਾ ਨਾਲ ਪਿਆਰ ਬੇਟਾ। ਵਿਆਈਆਂ ਤਰਮੀਤਾਂ ਔਲੀਆਂ ਪੀਰ ਭਗਤਾਂ ਬਿਨਾਂ ਤਰੀਮਤਾਂ ਨਹੀਂ ਸਾਰ ਬੇਟਾ। ਬਿਨਾਂ ਨਾਰੀਓਂਂ ਪੁਰਸ਼ ਕਿਸ ਕਾਰ ਦਾ ਏ ਨਾਰੀ ਨਾਲ ਹੈ ਐਸ਼ ਬਹਾਰ ਬੇਟਾ। ਨਾਰੀ ਹੋਇ ਕਰਤਾਰ ਜੇ ਕਰੇ ਕਿਰਪਾ ਵਧੇ ਨਾਰੀਓ ਬਾਗ ਪਰਵਾਰ ਬੇਟਾ। ਨਾਰੀ ਨਾਲ ਹੈ ਧਰਮ ਈਮਾਨ ਦੁਨੀਆ ਨਾਰੀ ਬਿਨਾਂ ਨਰ ਹੋਇ ਖੁਆਰ ਬੇਟਾ। ਇਕ ਨਾਰ ਪੁਰਸਾ ਜਤੀ ਸਤੀ ਕਹੀਏ ਸਦਾਵਰਤ ਕਹੀਏ ਇਕ ਹਾਰ ਬੇਟਾ। ਔਰਤ ਮਰਦ ਜੋੜਾ ਆਇਆਂ ਜਗ ਉਤੇ ਧੁਰੋ ਭੇਜਿਆ ਆਪ ਕਰਤਾਰ ਬੇਟਾ। ਲਾਹੋਰੀ ਮਨ ਲੈ ਸੁਖਨ ਸਿਆਨੀਆ ਦਾ ਪਛਤਾਏਗਾ ਵਕਤ ਗੁਜ਼ਾਰ ਬੇਟਾ