ਪੰਨਾ:ਪੂਰਨ ਭਗਤ ਲਾਹੌਰੀ.pdf/6

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬)


ਸਮਾਂ ਪਾਕੇ ਰਬ ਨੇ ਮੇਹਰ ਕੀਤੀ ਰਾਣੀ ਇਛਰਾਂ ਦੇ ਘਰ ਬਾਲ ਹੋਇਆ। ਪੁਨ ਦਾਨ ਕੀਤੇ ਦੌਲਤ ਬਹੁਤ ਵੰਡੀ ਰਾਜਾ ਖ਼ੁਸ਼ੀ ਦੇ ਨਾਲ ਨਿਹਾਲ ਹੋਇਆ। ਸਦ ਪੁਛਦਾ ਪੰਡਤਾਂ ਰਮਲੀਆਂ ਲੱਛਣ ਕਰੋ ਕਿਹੋ ਜਿਹਾ ਲਾਲ ਹੋਇਆ। ਅਠਾਰਾਂ ਬਰਸ ਰਾਜਿਆ ਲਗ ਮਥੇ ਲਾਹੋਰੀ ਖਟਾਂ ਸਚ ਮੁਹਾਲ ਹੋਇਆ॥੧

ਰਾਜਾ ਵੇਦ ਕਤੇਬ ਏਹ ਲਿਖਿਆਏ ਜਏ ਲਗਨ ਨੇ ਲਾਈਏ ਜਿ ਪੈਦਾਵਾਰਹੋਵੇ। ਜਦੋਂ ਹੋਇ ਜੁਆਨ ਹੋ ਜਾਏ ਜੋਗੀ ਤਖਤ ਨੂੰ ਛਡ ਕਿਨਾਰ ਹੋਵੇ । ਸਾਰੀ ਉਮਰ ਏਹ ਰਬ ਦੀ ਯਾਦ ਕਰ ਪੂਰਨ ਨਾਮ ਤੇ ਰਾਮ ਪਿਆਰ ਹੋਵੇ। ਲਾਹੌਰੀ ਸੋਚ ਵਿਚਾਰ ਆਖਿਆਏ ਲਿਖਿਆ ਲੇਖ ਨਾਂ ਕਿਸੇ ਵੀ ਹਾਰ ਹੋਵੇ॥

ਕਈ ਤਾਬਿਆ ਦੈਹਲਟਾਂ ਫ਼ਰ ਕੀਤੇ ਪੂਰਨ ਜੁ ਮਹਲ ਜੁਆਨ ਹੋਇਆ।ਤਰਨ ਪ ਨ ਘੰਟੇ ਚੜਨ ਸ਼ਸਤਰਾਂ ਹਰ ਇਕ ਵਿਦਿਆ ਨੇਕ ਜ਼ਬ ਨਹੋਇਆ। ਪੂਰਨ ਭਗਤ ਹਿ ਲਿਆ ਲੇਖ ਲਿਖਿਆ ਗੀਤਾ ਪੜੀ ਤੇ ਸਰਬ ਗਿਆਨ ਹੋਇਆ ਲਾਹੌਰੀ ਆਖ ਕਿਆ ਖੁਸ਼ੀ ਦਾ ਸਮਾਂ ਆਇਆ ਮਾਪੇ ਮਿਲ ਦਾ ਚਿੜ ਧਿਆਨ ਹੋਇਆ ॥੧੧॥

ਅਠਾਰਾਂ ਸਾਲ ਦੀ ਉਮਰ ਕਸਵਾ ਘੋੜਾ ਪੂਰਨ ਦਰਬਾਰ ਰਵਾਨ ਹੋਇਆ।ਕੈਂਠੇ ਕੜੇ ਪੁਸ਼ਾਕ ਦਸਤਾਰ ਕਲ ਜਿਗਾ ਦੇਖਕੇ ਜਗ ਹੈਰਾਨ ਹੋਇਆ। ਨਫਰ ਨਾਲ ਹਜ਼ਾਰ ਬਜ਼ ਇੱਕ ਰੌਣਕ ਦਰਸ਼ਨ ਵਾਸਤੇ ਕਠਾ ਜਹਾਨ ਹੋਇਆ। ਰਾਜੇ ਖਬ ਹੋਈ ਪੂਰਨ ਆਉਂਦਾਏ ਓਸੇ ਵੀ ਹਾਜ਼ਰ ਪੂਰਨ ਆਨ ਹੋਇਆ ਰਜੇ ਉਠਕੇ ਪੂਰਨ ਨੂੰ ਗਲੇ ਲਾਇਆ ਖੁਸ਼ੀ ਦੇਖ ਲਾ ਬਰ ਦੀਵਾਨ ਹੋਇਆ । ਸਬਨਾਂ ਕਿਹਾ ਮਹਾਰਾਜ ਨੇ ਲਾਇਆ ਬੂ