ਪੰਨਾ:ਪੂਰਨ ਭਗਤ ਲਾਹੌਰੀ.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀ । ਰਾਵਣ ਮਾਰ ਭਭੀਸ਼ੰਨ ਨੂੰੰ ਰਾਜ ਦਿਤਾ ਹੋਏ ਜੁਗੋ ਜੁਗ ਧਰਮ ਅਵਤਾਰ ਹਰ ਜੀ । ਤਾਰੀ ਭੀਲਨੀ ਤੇ ਬਾਲਮੀਕ ਤੈੈਨੇਸੈਨ ਨਾਈ ਧਰ ਰੂਪ ਅਪਾਰ ਹਰ ਜੀ । ਹੋਨਰ ਸਿੰਘ ਹਰਨਾਖਸ਼ ਨੂੰੰ ਪਾੜਿਆ ਜੇ ਤੇ ਪਰਲਾਦ ਨੂੰੰ ਲਿਆ ਉਭਾਰ ਹਰ ਜੀ । ਰਖੀ ਦਰੋਪਤਾ ਲਾਜ ਦਰਬਾਰ ਅੰਦਰ ਦਿਤੇ ਚੀਰ ਠਾਕਰ ਬੇਸ਼ਰਮ ਹਰ ਜੀ । ਹੁਡੀ ਨਰਸੀ ਦੀ ਤਾਰੀਆ ਕਰੀ ਕਿਰਪਾ ਸਾਵਲ ਸਾਹ ਹੋਕੇ ਲਈ ਸਾਰ ਹਰ ਜੀ । ਸਦਨਾ ਰਾਖ ਸੁਦਾਮਾਂ ਦੇ ਮੈਹਲ ਸਾਜੇ ਧੰਨੇ ਵਸ ਖੇਤੀ ਕੀਤੀ ਕਾਰ ਹਰ ਜੀ । ਦਰਸ਼ਨ ਦੇ ਪਦਵੀ ਧਰੂ ਆਟਲ ਦਿਤੀ ਦਿਤੇ ਕਾਜ ਕਬੀਰ ਸੁਆਰ ਹਰ ਜੀ । ਦਾਦੂ ਪੇਂਜਾ ਮੀਰਾਂਬਾਈ ਤਾਰ ਗਨਕਾ ਤਾਰਿਓ ਭਗਤ ਰਵਦਾਸ ਚਮਾਰ ਹਰ ਜੀ । ਤੁਲਸੀ ਦਾਸ ਸੂਰ ਦਾਸ ਜੀ ਭਗਤ ਤੇਰੇ ਸੇਵਾਕਰੀ ਹਥੀ ਲਈ ਸਾਰ ਹਰ ਜੀ । ਕਿਤੇ ਤਾਰ ਜਹਾਨ ਤੋਂ ਪਾਰ ਕਿਤੇ ਲਾਈ ਦੇਰ ਕਾਹਨੂੰ ਮੇਰ ਵਾਰ ਹਰ ਜੀ । ਤੂੰ ਦਿਆਲ ਤੇ ਮੈ ਹਾਂ ਦੀਨ ਤੇਰਾ ਮੁਸ਼ਕਲ ਬਣੀਂ ਤੇ ਕਰੀ ਪੁਕਾਰ ਹਰ ਜੀ । ਲਾਹੋਰੀ ਪਿਆ ਅਨਾਥ ਮੈਂ ਖੂਹ ਅੰਦਰ ਕਡੋ ਬਾਹਰ ਤੇ ਸਕੰਟ ਨਿਵਾਰ ਹਰ ਜੀ ।

ਘੜੇੇ ਮਿਟੀ ਦਾ ਉਜ਼ਰ ਕੀਏ ਭਨਨ ਵਾਲੜਾ ਜਿਨੂੰ ਘੁਮਿਆਰ ਹੋਵੇ । ਮਾਰਨ ਵਾਲਾ ਹੈ ਓਸਨੂੰ ਫੇਰ ਕੇਹੜਾ ਰਾਖਾ ਆਪ ਓਹ ਜਿਦਾ ਕਰਤਾਰ ਹੋਵੇ । ਹੋਵੇ ਰਬਦੀ ਨਜਰ ਜੇ ਧੁਰੋਂ ਚੰਗੀ ਪਲ ਵਿਚ ਨੇਕ ਸਬਬ ਹਜ਼ਾਰ ਹੋਵੇ । ਜਤੀ ਸਖੀ ਖੁਦਾਦੀ ਯਾਦ ਵਾਲੇ ਵਲੀ ਨੀਰ ਫ਼ਕੀਰ ਦੀਦਾਰ ਹੋਵੇ ਡੁਬਿਆ ਮੇਹਰ ਥੀਂ ਲਾਏ ਬਨੇ ਤੇ ਜਹਾਜ ਲਾਹੋਰੀ ਔਗਣਾਂ ਅੰਤਨਾ ਇਕ ਨੇਕੀ ਕਰੇ