ਪੰਨਾ:ਪੂਰਨ ਭਗਤ ਲਾਹੌਰੀ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(8੩)

ਸੀਸ ਨਿਵੇਂਦਿਆ ਵੇ ਕੋਨ ਦੇਗਾ ਮਾਨ ਨਿਮਾਨੜੀ ਨੂੰੰ ਬੇਟਾ ਤੋੜਿਓਈ ਮਾਨ ਤਾਨ ਮੇਰਾ ਕਾਲੀ ਰਾਤ ਜਹਾਨ ਅੰਧੇਰ ਹੋਇਆ ਪੁਤ ਛਪਿਆ ਚੰਦ ਅਸਮਾਨ ਮੇਰਾ ਲੂਣਾਂ ਜੀਭ ਕਮਾਨ ਤੇ ਤੀਰ ਰਾਜੇ ਪੁਤ ਮਾਰੀਆ ਰਖ ਨਸ਼ਾਨ ਮੇਰਾ ਦੀਵਾ ਕੁਲਾਂ ਦਾ ਬੁਝਿਆ ਪੁਤ ਪੂਰਨ ਸੁਵਨ ਹੋਗਿਆ ਮੈਹਲ ਮਕਾਨ ਮੇਰਾ ਰੋਂਦੀ ਰਹਾਂਗੀ ਬਚਿਆ ਉਮਰ ਸਾਰੀ ਜੀਵਨ ਹੋਗਿਆ ਜਗ ਵੇਰਾਨ ਮੇਰਾ ਮੇਲਾ ਵੇਲ ਦੇ ਨਾਲ ਨਹੀਂ ਫੇਰ ਹੋਣਾ ਪੁਤਰ ਟੇਹਨਿਓਂ ਟੁਟਿਆ ਪਾਨ ਮੇਰਾ ਪੁਤਰ ਵੇਖਿਆ ਕੁਝ ਨਾਂ ਜਗ ਉਤੇ ਨਾਂ ਗਿਆ ਜੁਆਨੜੀ ਮਾਨ ਮੇਰਾ ਲੂਣਾ ਡੇਨ ਮਾਤਰ ਨਿਜ ਮਿਲਨ ਜਾਂਦੋਂ ਪੁਤ ਖਾ ਲਿਆ ਸ਼ੇਰ ਜੁਆਨ ਮੇਰਾ ਰਾਜੇ ਅਜ਼ਲ ਦੇ ਸੇਹਰ ਦਾ ਪਾਸ ਦਿਤਾ ਪੁਤ ਖਾ ਲਿਆ ਸ਼ੇਰ ਜੁਆਨ ਮੇਰਾ ਰਾਜੇ ਅਜ਼ਲ ਦੇ ਸੇਹਰ ਦਾ ਪਾਸ ਦਿਤਾ ਪੁਤ ਹੋਗਿਆ ਝਟ ਰਵਾਨ ਮੇਰਾ ਲਾਹੋਰਾ ਸਿੰਘ ਜਹਾਨ ਫ਼ਨਾਹ ਦਿਸੇ ਡੇਰਾ ਹਾਲ ਏਸੇ ਬੀ ਆਬਾਨ ਮੇਰਾ ਤੇਰੇ ਹਾਲ ਨੂੰੰ ਵੇਖ ਅਸਮਾਨ ਰੁੰੰਨਾ ਤਖਤਾ ਜ਼ਿਮੀ ਦਾ ਡੋਲਿਆ ਕੰਬਿਆ ਵੇ ਬਿਜਲੀ ਪਾਪ ਦੀ ਕੜਕਦੀ ਪਈ ਲੂਣਾਂ ਪੁਤ ਕੇਹਰ ਦੇ ਗੜੇ ਨੇ ਝਬਿਆ ਵੇ ਨੇਰੀ ਵਿਸ਼ੇ ਵਿਕਾਰ ਦੀ ਝੁਲੀ ਲੂਣਾਂ ਪੁਤਰ ਉਡਿਓਂ ਰੂੰੰ ਦੇ ਫੂਂਬਿਆ ਵੇ ਲਾਹੋਰੀ ਵੇਖਿਆ ਵਖਤ ਨਾਂ ਕਾਲ ਤੇਰਾ ਅੰਨ ਜਲ ਜਹਾਨ ਤੋਂ ਸਬਿਆ ਵੇ

( ਰਾਣੀ ਇਛਰਾਂ ਨੂੰੰ ਸੁਪਨਾ )

ਰੋਂਦੀ ਹਾਲ ਵਨ੍ਵਾਉਂਦੀ ਅਖ ਲਗੀ ਪੂਰਨ ਪੁਤ ਦਾ ਪੈਇਆ ਦੀਦਾਰ ਮਾਤਾ ਸੁਪਨੇ ਵਿਚ ਆ ਪੂਰਨ ਨੇ ਆਖਿਆਏ ਹਾਹਾ ਕਾਰ ਕੀ ਕਰੇਂ ਪੁਕਾਰ ਮਾਤਾ ਰਾਮ ਨਾਮ ਦੇ ਨਾਲ ਪਰੀਤ ਰਖੀੰ ਕੂੜਾ ਜਾਣ ਦੇਹ ਜਗਤ ਪਿਆਰ ਮਾਤਾ ਗਏ ਰਾਮ